"ਸੰਬੰਧਿਤ ਡੀਵਾਈਸ" "ਸੰਬੰਧਿਤ ਡੀਵਾਈਸ ਨੂੰ ਸ਼ਾਮਲ ਕਰੋ" "ਸੰਬੰਧੀ ਡੀਵਾਈਸ ਨੂੰ ਕਨੈਕਟ ਕਰੋ" "ਤੁਸੀਂ ਆਪਣੇ ਡਰਾਈਵਿੰਗ ਅਨੁਭਵ ਦੇ ਪ੍ਰਬੰਧਨ ਵਿੱਚ ਮਦਦ ਲਈ ਆਪਣੇ ਫ਼ੋਨ ਨੂੰ ਸੰਬੰਧੀ ਡੀਵਾਈਸ ਵਜੋਂ ਵਰਤ ਸਕਦੇ ਹੋ" "ਪੱਕਾ ਕਰੋ ਕਿ ਤੁਹਾਡੇ ਫ਼ੋਨ \'ਤੇ ""ਸੰਬੰਧੀ ਐਪ"" ਸਥਾਪਤ ਹੈ" "ਫ਼ੋਨ \'ਤੇ ਕੋਡ ਦੀ ਤਸਦੀਕ ਕਰੋ" "ਤਸਦੀਕ ਕਰੋ ਕਿ ਇਹ ਤੁਹਾਡੇ ਫ਼ੋਨ \'ਤੇ ਦਿਖਾਏ ਜਾ ਰਹੇ ਕੋਡ ਨਾਲ ਮੇਲ ਖਾਂਦਾ ਹੈ" "ਡੀਵਾਈਸ ਨੂੰ ਸਫਲਤਾਪੂਰਵਕ ਜੋੜਿਆ ਗਿਆ ਹੈ" "ਐਪ ਖੋਲ੍ਹੋ ਅਤੇ <b>%1$s<b> ਨਾਲ ਕਨੈਕਟ ਕਰੋ" "ਕੀ <b>%1$s</b> ਨੂੰ ਭੁੱਲਣਾ ਹੈ?" "ਇਹ ਕਾਰ ਹੁਣ ਇਸ ਡੀਵਾਈਸ ਨਾਲ ਜੋੜਾਬੱਧ ਨਹੀਂ ਰਹੇਗੀ। ਇਸ ਦੇ ਇਲਾਵਾ ਤੁਹਾਨੂੰ ਇਸ ਕਾਰ ਨੂੰ ਸੰਬੰਧੀ ਐਪ ਤੋਂ ਹਟਾਉਣ ਦੀ ਲੋੜ ਪਵੇਗੀ।" "%1$s ਨੂੰ ਭੁਲਾਇਆ ਗਿਆ" "%1$s ਨੂੰ ਭੁੱਲਣਾ ਅਸਫਲ ਰਿਹਾ" "ਆਪਣੇ ਫ਼ੋਨ \'ਤੇ ਸੈੱਟਅੱਪ ਜਾਰੀ ਰੱਖੋ" "ਕੋਈ ਗੜਬੜ ਹੋਈ" "ਅਫ਼ਸੋਸ, ਇਹ ਸਕ੍ਰੀਨ ਸਹੀ ਤਰ੍ਹਾਂ ਨਹੀਂ ਦਿਖਾਈ ਜਾ ਸਕੀ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ।" "ਬਲੂਟੁੱਥ ਚਾਲੂ ਕਰੋ" "ਆਪਣੇ ਫ਼ੋਨ ਨੂੰ ਸੰਬੰਧੀ ਡੀਵਾਈਸ ਵਜੋਂ ਸੈੱਟ ਕਰਨ ਲਈ, ਤੁਹਾਡੀ ਕਾਰ ਨੂੰ ਬਲੂਟੁੱਥ ਦੀ ਲੋੜ ਹੈ।" "ਕੀ ਬਲੂਟੁੱਥ ਚਾਲੂ ਕਰਨਾ ਹੈ?" "ਤੁਹਾਡਾ ਸੰਬੰਧੀ ਡੀਵਾਈਸ ਕਨੈਕਟ ਕਰਨ ਲਈ, ਤੁਹਾਡੀ ਕਾਰ ਨੂੰ ਬਲੂਟੁੱਥ ਦੀ ਲੋੜ ਹੈ।" "ਸਵੀਕਾਰ ਕਰੋ" "ਅਸਵੀਕਾਰ ਕਰੋ" "ਤਸਦੀਕ ਕਰੋ" "ਰੱਦ ਕਰੋ" "ਹਟਾਓ" "ਠੀਕ" "ਕਨੈਕਸ਼ਨ" "ਇਸ ਡੀਵਾਈਸ ਨੂੰ ਭੁੱਲ ਜਾਓ" "ਭੁੱਲ ਜਾਓ" "ਬੰਦ ਕਰੋ" "ਚਾਲੂ ਕਰੋ" "ਜਾਰੀ ਰੱਖੋ" "ਦੁਬਾਰਾ ਕੋਸ਼ਿਸ਼ ਕਰੋ" "ਚਾਲੂ ਕਰੋ" "ਹਾਲੇ ਨਹੀਂ" "ਕਨੈਕਟ ਹੈ" "ਪਤਾ ਨਹੀਂ ਲੱਗਾ" "ਡਿਸਕਨੈਕਟ ਹੈ" "ਅਗਿਆਤ" "ਫ਼ੋਨ ਦੀ ਲਿਖਤ ਸੁਨੇਹਿਆਂ ਵਾਲੀ ਸੇਵਾ ਚੱਲ ਰਹੀ ਹੈ" "ਫ਼ੋਨ ਦੀ ਲਿਖਤ ਸੁਨੇਹਿਆਂ ਵਾਲੀ ਸੇਵਾ ਕਿਰਿਆਸ਼ੀਲ ਹੈ" "ਸੰਬੰਧੀ ਡੀਵਾਈਸ ਰਾਹੀਂ ਲਿਖਤ ਸੁਨੇਹਾ ਪ੍ਰਾਪਤ ਕੀਤਾ ਜਾ ਰਿਹਾ ਹੈ" "ਪ੍ਰੋਫਾਈਲ ਨੂੰ ਫ਼ੋਨ ਨਾਲ ਅਣਲਾਕ ਕਰੋ" "ਅਣਲਾਕ ਕਰਨ ਦੇ ਵਿਕਲਪ ਸੈੱਟ ਕਰਨ ਲਈ ਆਪਣੀ ਸੰਬੰਧੀ ਐਪ ਦੀ ਜਾਂਚ ਕਰੋ" "<b>%1$s</b> ਨੂੰ ਮੇਰਾ ਪ੍ਰੋਫਾਈਲ ਅਣਲਾਕ ਕਰਨ ਦਿਓ" "ਤੁਹਾਡਾ ਫ਼ੋਨ ਕਿਰਿਆਸ਼ੀਲ ਤੌਰ \'ਤੇ ਕਨੈਕਟ ਹੋਣਾ ਚਾਹੀਦਾ ਹੈ" "ਇਸ ਵਿਸ਼ੇਸ਼ਤਾ ਨੂੰ ਚਾਲੂ ਕਰਨ ਲਈ, ਪੱਕਾ ਕਰੋ ਕਿ ਤੁਹਾਡੇ ਫ਼ੋਨ ਅਤੇ ਕਾਰ ਵਿੱਚ ਬਲੂਟੁੱਥ ਚਾਲੂ ਹੈ ਅਤੇ ਉਹ ਇੱਕ ਦੂਜੇ ਦੇ ਨੇੜੇ ਹਨ" "<b>%1$s</b> ਹੁਣ ਤੁਹਾਡਾ ਪ੍ਰੋਫਾਈਲ ਅਣਲਾਕ ਕਰ ਸਕਦਾ ਹੈ" "ਮੁੱਖ ਪ੍ਰੋਫਾਈਲ ਲਾਕ ਬਣਾਓ" "ਆਪਣੇ ਪ੍ਰੋਫਾਈਲ ਨੂੰ ਅਣਲਾਕ ਕਰਨ ਵਾਸਤੇ ਆਪਣੇ ਫ਼ੋਨ ਨੂੰ ਵਰਤਣ ਲਈ, ਤੁਹਾਨੂੰ ਬੈਕਅੱਪ ਦੇ ਤੌਰ \'ਤੇ ਇੱਕ ਮੁੱਖ ਪ੍ਰੋਫਾਈਲ ਲਾਕ ਦੀ ਲੋੜ ਹੈ" "ਸਮਾਪਤ ਕਰਨ ਲਈ ਆਪਣੇ ਪ੍ਰੋਫਾਈਲ ਨੂੰ ਅਣਲਾਕ ਕਰੋ" "ਤੁਸੀਂ ਇੱਕ ਨਵਾਂ ਪ੍ਰੋਫਾਈਲ ਲਾਕ ਬਣਾਇਆ ਹੈ। ਅੱਗੇ, ਇਹ ਤਸਦੀਕ ਕਰਨ ਲਈ ਕਿ ਤੁਹਾਡਾ ਫ਼ੋਨ ਸਵੈਚਲਿਤ ਤੌਰ \'ਤੇ ਤੁਹਾਡੇ ਪ੍ਰੋਫਾਈਲ ਨੂੰ ਅਣਲਾਕ ਕਰ ਸਕਦਾ ਹੈ, ਇਸਨੂੰ ਦੁਬਾਰਾ ਦਾਖਲ ਕਰੋ" "ਇਸ ਡੀਵਾਈਸ ਨੂੰ ਡਿਸਕਨੈਕਟ ਕਰੋ" "ਇਸ ਡੀਵਾਈਸ ਨੂੰ ਮੁੜ-ਕਨੈਕਟ ਕਰੋ" "ਫ਼ੋਨ ਨਾਲ ਅਣਲਾਕ ਕਰੋ" "ਆਪਣੇ ਫ਼ੋਨ ਨੂੰ ਤੁਹਾਡਾ ਪ੍ਰੋਫਾਈਲ ਅਣਲਾਕ ਕਰਨ ਦਿਓ" "ਇਸ ਵਿਸ਼ੇਸ਼ਤਾ ਨੂੰ ਅਧਿਕਾਰਿਤ ਕਰਨ ਲਈ ਇੱਥੇ ਟੈਪ ਕਰੋ" "ਕੋਈ ਗੜਬੜ ਹੋਈ" "ਅਫ਼ਸੋਸ, ਇਸ ਸਮੇਂ ਇਹ ਵਿਸ਼ੇਸ਼ਤਾ ਚਾਲੂ ਨਹੀਂ ਕੀਤੀ ਜਾ ਸਕਦੀ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ।" "ਆਪਣੇ ਫ਼ੋਨ \'ਤੇ ਸਕ੍ਰੀਨ ਲਾਕ ਬਣਾਓ" "ਤੁਹਾਡੇ ਫ਼ੋਨ \'ਤੇ ਸਕ੍ਰੀਨ ਲਾਕ ਸੈੱਟ ਨਹੀਂ ਹੈ। ਆਪਣੇ ਫ਼ੋਨ ਨਾਲ ਆਪਣੇ ਕਾਰ ਪ੍ਰੋਫਾਈਲ ਨੂੰ ਅਣਲਾਕ ਕਰਨ ਲਈ, ਪਹਿਲਾਂ ਆਪਣੇ ਫ਼ੋਨ ਦੀਆਂ ਸੈਟਿੰਗਾਂ ਵਿੱਚ ਸਕ੍ਰੀਨ ਲਾਕ (ਜਿਸਨੂੰ ਪਾਸਕੋਡ ਵੀ ਕਿਹਾ ਜਾਂਦਾ ਹੈ) ਬਣਾਓ।"