"ਸੈਟਿੰਗਾਂ" "ਸੈਟਿੰਗਾਂ" "ਨੈੱਟਵਰਕ" "ਮਨਾਹੀਆ ਪ੍ਰੋਫ਼ਾਈਲ" "ਸੁਝਾਅ" "ਤਤਕਾਲ ਸੈਟਿੰਗਾਂ" "ਸਧਾਰਨ ਸੈਟਿੰਗਾਂ" "ਸੁਝਾਅ ਖਾਰਜ ਕਰੋ" "\"OK Google\" ਦੀ ਪਛਾਣ" "ਕਿਸੇ ਵੇਲੇ ਵੀ ਆਪਣੇ \'Google ਸਹਾਇਕ\' ਨਾਲ ਗੱਲ ਕਰੋ" "ਡੀਵਾਈਸ" "ਤਰਜੀਹਾਂ" "ਰਿਮੋਟ ਅਤੇ ਉਪਸਾਧਨ" "ਨਿੱਜੀ" "ਨੈੱਟਵਰਕ ਨਾਲ ਕਨੈਕਟ ਕਰੋ" "ਇੱਕ ਖਾਤਾ ਸ਼ਾਮਲ ਕਰੋ" "ਖਾਤੇ ਅਤੇ ਸਾਈਨ-ਇਨ" "ਕੋਈ ਖਾਤੇ ਨਹੀਂ" %1$d ਖਾਤਾ %1$d ਖਾਤੇ "ਮੀਡੀਆ ਸੇਵਾਵਾਂ, Assistant, ਭੁਗਤਾਨ" "ਨੈੱਟਵਰਕ ਅਤੇ ਇੰਟਰਨੈੱਟ" "ਧੁਨੀ" "ਐਪਾਂ" "ਡੀਵਾਈਸ ਤਰਜੀਹਾਂ" "ਰਿਮੋਟ ਅਤੇ ਸਹਾਇਕ ਉਪਕਰਣ" "ਕੋਈ ਕਨੈਕਟ ਕੀਤੇ ਹੋਏ ਬਲੂਟੁੱਥ ਡੀਵਾਈਸ ਨਹੀਂ ਹਨ" %1$d ਐਕਸੈਸਰੀ %1$d ਐਕਸੈਸਰੀਆਂ "ਡਿਸਪਲੇ ਅਤੇ ਧੁਨੀ" "ਮਦਦ ਅਤੇ ਵਿਚਾਰ" "ਪਰਦੇਦਾਰੀ" "ਡੀਵਾਈਸ ਸੈਟਿੰਗਾਂ" "ਐਪ ਸੈਟਿੰਗਾਂ" "ਟਿਕਾਣਾ, ਵਰਤੋਂ ਅਤੇ ਤਸ਼ਖੀਸਾਂ, ਵਿਗਿਆਪਨ" "ਖਾਤਾ ਸ਼ਾਮਲ ਕਰੋ" "ਖਾਤਾ ਹਟਾਓ" "ਸਮਕਾਲੀਕਿਰਤ ਐਪਾਂ ਚੁਣੋ" "ਹੁਣੇ ਸਮਕਾਲੀਕਰਨ ਕਰੋ" "ਸਮਕਾਲੀਕਰਨ ਕੀਤਾ ਜਾ ਰਿਹਾ ਹੈ..." "ਆਖਰੀ ਵਾਰ ਸਮਕਾਲੀਕਰਨ ਕੀਤਾ %1$s" "ਅਯੋਗ ਬਣਾਇਆ ਗਿਆ" "ਖਾਤਾ ਹਟਾਓ" "ਖਾਤੇ ਨੂੰ ਹਟਾਇਆ ਨਹੀਂ ਜਾ ਸਕਦਾ" "ਹੁਣੇ ਸਮਕਾਲੀਕਰਨ ਕਰੋ %1$s" "ਸਮਕਾਲੀਕਰਨ ਅਸਫਲ" "ਸਮਕਾਲੀਕਰਨ ਕਿਰਿਆਸ਼ੀਲ" "ਵਾਈ-ਫਾਈ" "ਈਥਰਨੈੱਟ" "ਈਥਰਨੈੱਟ ਕਨੈਕਟ ਕੀਤਾ ਹੋਇਆ ਹੈ" "ਕੋਈ ਨੈੱਟਵਰਕ ਕਨੈਕਟ ਨਹੀਂ ਕੀਤਾ ਹੋਇਆ ਹੈ" "ਵਾਈ-ਫਾਈ ਬੰਦ ਹੈ" "ਸਕੈਨਿੰਗ ਹਮੇਸ਼ਾਂ ਉਪਲਬਧ" "Google ਦੀ ਟਿਕਾਣਾ ਸੇਵਾ ਅਤੇ ਹੋਰ ਐਪਾਂ ਨੂੰ ਨੈੱਟਵਰਕਾਂ ਲਈ ਸਕੈਨ ਕਰਨ ਦਿਓ, ਭਾਵੇਂ ਵਾਈ-ਫਾਈ ਬੰਦ ਹੀ ਹੋਵੇ" "ਵਾਈ-ਫਾਈ" "ਨੈੱਟਵਰਕ ਨਾਲ ਕਨੈਕਟ ਕਰੋ" "ਹਾਲ ਹੀ ਵਿੱਚ ਖੋਲ੍ਹੀਆਂ ਐਪਾਂ" "ਸਭ ਐਪਾਂ ਦੇਖੋ" "ਇਜਾਜ਼ਤਾਂ" "ਸਭ ਐਪਾਂ" "ਸਿਸਟਮ ਐਪਾਂ ਦਿਖਾਓ" "ਸਥਾਪਤ ਕੀਤੀਆਂ ਐਪਾਂ" "ਸਿਸਟਮ ਐਪਾਂ" "ਬੰਦ ਕੀਤੀਆਂ ਐਪਾਂ" "ਸਕ੍ਰੀਨ ਸੇਵਰ" "ਡਿਸਪਲੇ" "ਡਿਸਪਲੇ ਅਤੇ ਧੁਨੀ" "ਧੁਨੀ" "ਸਰਾਊਂਡ ਸਾਊਂਡ" "ਸਿਸਟਮ ਧੁਨੀਆਂ" "ਐਪਲੀਕੇਸ਼ਨਾਂ" "ਸਟੋਰੇਜ" "ਫੈਕਟਰੀ ਰੀਸੈੱਟ" "ਬੈਕਅੱਪ ਲਓ ਅਤੇ ਮੁੜ-ਬਹਾਲ ਕਰੋ" "ਫੈਕਟਰੀ ਡਾਟਾ ਰੀਸੈੱਟ" "ਕੈਲੀਬਰੇਸ਼ਨ" "ਊਰਜਾ ਸੇਵਰ" "ਫਾਰਮੈਟ ਚੁਣੋ" "ਆਲੇ-ਦੁਆਲੇ ਸੰਬੰਧੀ ਧੁਨੀ" "Dolby Digital" "Dolby Digital Plus" "DTS" "DTS-HD" "IEC61937" "ਨੋਟ ਕਰੋ: ਡੀਵਾਈਸ \'ਤੇ ਸਹੀ ਕੰਮ ਕਰਨ ਵਾਲੇ ਫਾਰਮੈਟਾਂ ਦਾ ਪਤਾ ਨਾ ਲੱਗਣ \'ਤੇ ਸਵੈਚਲਿਤ ਵਿਕਲਪ ਸ਼ਾਇਦ ਕੰਮ ਨਾ ਕਰੇ।" "ਸਵੈਚਲਿਤ: ਡੀਵਾਈਸ ਦੇ ਸਮਰਥਿਤ ਫਾਰਮੈਟ ਵਰਤੋ (ਸਿਫ਼ਾਰਸ਼ੀ)" "ਕੋਈ ਨਹੀਂ: ਕਦੇ ਵੀ ਆਲੇ-ਦੁਆਲੇ ਸੰਬੰਧੀ ਧੁਨੀ ਨਾ ਵਰਤੋ" "ਹੱਥੀਂ: ਚੁਣੋ ਕਿਹੜੇ ਫਾਰਮੈਟ ਵਰਤਣੇ ਹਨ" "ਡਿਸਪਲੇ" "ਉੱਨਤ ਡਿਸਪਲੇ ਸੈਟਿੰਗਾਂ" "ਉੱਨਤ ਧੁਨੀ ਸੈਟਿੰਗਾਂ" "ਗੇਮ ਮੋਡ ਨੂੰ ਇਜਾਜ਼ਤ ਦਿਓ" "ਕੀ ਕੈਸ਼ ਕੀਤਾ ਡਾਟਾ ਹਟਾਉਣਾ ਹੈ?" "ਇਹ ਸਾਰੀਆਂ ਐਪਾਂ ਲਈ ਕੈਸ਼ ਕੀਤਾ ਡਾਟਾ ਕਲੀਅਰ ਕਰ ਦੇਵੇਗਾ।" "ਉਪਸਾਧਨ ਸ਼ਾਮਲ ਕਰੋ" "ਜੋੜਾਬੱਧ ਕੀਤਾ ਜਾ ਰਿਹਾ ਹੈ…" "ਕਨੈਕਟ ਕੀਤਾ ਜਾ ਰਿਹਾ ਹੈ…" "ਜੋੜਾਬੱਧ ਨਹੀਂ ਕੀਤਾ ਜਾ ਸਕਿਆ" "ਰੱਦ ਕੀਤਾ" "ਜੋੜਾਬੱਧ ਕੀਤੀ" "ਉਪਸਾਧਨ" "ਅਣ-ਜੋੜਾਬੱਧ ਕਰੋ" "ਬੈਟਰੀ %1$d%%" "ਡੀਵਾਈਸ ਨੂੰ ਅਣ-ਜੋੜਾਬੱਧ ਕੀਤਾ ਜਾ ਰਿਹਾ ਹੈ…" "ਕਨੈਕਟ ਕੀਤਾ ਗਿਆ" "ਨਾਮ ਬਦਲੋ" "ਇਸ ਉਪਸਾਧਨ ਲਈ ਕੋਈ ਨਵਾਂ ਨਾਮ ਦਾਖਲ ਕਰੋ" "ਉਪਸਾਧਨਾਂ ਦੀ ਖੋਜ ਕੀਤੀ ਜਾ ਰਹੀ ਹੈ…" "ਆਪਣੀਆਂ ਬਲੂਟੁੱਥ ਡੀਵਾਈਸਾਂ ਨੂੰ ਜੋੜਾਬੱਧ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਉਹ ਜੋੜਾਬੱਧ ਮੋਡ ਵਿੱਚ ਹਨ।" "ਇੱਕ ਡੀਵਾਈਸ ਲੱਭੀ ਸੀ ਅਤੇ ਉਹ ਸਵੈਚਲਿਤ ਤੌਰ \'ਤੇ %1$s ਸਕਿੰਟਾਂ ਵਿੱਚ ਜੋੜਾਬੱਧ ਹੋਵੇਗੀ।" "ਇਹ ਕਾਰਵਾਈ ਸਮਰਥਿਤ ਨਹੀਂ ਹੈ" "ਬਲੂਟੁੱਥ ਜੋੜਾਬੱਧ ਕਰਨ ਦੀ ਬੇਨਤੀ" "ਜੇ : <b>%1$s</b> ਨਾਲ ਜੋੜਾਬੱਧ ਕਰਨਾ ਹੈ, ਤਾਂ ਯਕੀਨੀ ਬਣਾਓ ਕਿ ਇਹ ਇਸ ਪਾਸਕੁੰਜੀ ਨੂੰ ਦਿਖਾਉਂਦਾ ਹੈ: <b>%2$s</b>" "ਕੀ ਇਸ ਤੋਂ: <b>%1$s</b><br>ਇਸ ਡੀਵਾਈਸ ਨਾਲ ਜੋੜਾਬੱਧ ਕਰਨਾ ਹੈ?" "ਇਸ ਨਾਲ ਜੋੜਾਬੱਧ ਕਰਨ ਲਈ: <b>%1$s</b><br>ਇਸ ਉੱਤੇ ਇਹ ਟਾਈਪ ਕਰੋ: <b>%2$s</b>, ਅਤੇ &apos;ਵਾਪਸੀ&apos; ਜਾਂ &apos;ਦਾਖਲ ਕਰੋ&apos; ਨੂੰ ਦਬਾਓ।" "ਜੇ: <b>%1$s</b> ਨਾਲ ਜੋੜਾਬੱਧ ਕਰਨਾ ਹੈ, ਤਾਂ <br>ਡੀਵਾਈਸ ਦਾ ਲੋੜੀਂਦਾ PIN ਟਾਈਪ ਕਰੋ:" "ਇਸ ਨਾਲ ਜੋੜਾਬੱਧ ਕਰਨ ਲਈ: <b>%1$s</b>, <br>ਡੀਵਾਈਸ ਦੀ ਲੋੜੀਂਦੀ ਪਾਸਕੁੰਜੀ ਟਾਈਪ ਕਰੋ:" "ਆਮ ਤੌਰ \'ਤੇ 0000 ਜਾਂ 1234" "ਜੋੜਾਬੱਧ ਕਰੋ" "ਰੱਦ ਕਰੋ" "ਵਿਚਾਰ ਭੇਜੋ" "ਮਦਦ ਕੇਂਦਰ" "Google Cast" "ਤਾਰੀਖ ਅਤੇ ਸਮਾਂ" "ਭਾਸ਼ਾ" "ਕੀ-ਬੋਰਡ" "ਕੀ-ਬੋਰਡ ਅਤੇ ਆਟੋਫਿਲ" "ਆਟੋਫਿਲ" "ਹੋਮ ਸਕ੍ਰੀਨ" "ਖੋਜੋ" "Google" "ਸੁਰੱਖਿਆ ਅਤੇ ਪਾਬੰਦੀਆਂ" "ਬੋਲੀ" "ਇਨਪੁੱਟ" "ਇਨਪੁੱਟ ਅਤੇ ਡੀਵਾਈਸਾਂ" "ਹੋਮ ਥੀਏਟਰ ਕੰਟਰੋਲ" "ਪਹੁੰਚਯੋਗਤਾ" "ਵਿਕਾਸਕਾਰ ਚੋਣਾਂ" "ਕੋਈ ਨਹੀਂ" "ਵਰਤੋਂ ਅਤੇ ਤਸ਼ਖੀਸ" "ਟਿਊਟੋਰੀਅਲ" "ਸਿਸਟਮ ਅੱਪਡੇਟ" "ਇਸ ਬਾਰੇ" "ਡੀਵਾਈਸ ਦਾ ਨਾਮ" "ਰੀਬੂਟ ਕਰੋ" "ਕਨੂੰਨੀ ਜਾਣਕਾਰੀ" "ਖੁੱਲ੍ਹਾ ਸਰੋਤ ਲਾਇਸੰਸ" "Google ਕਨੂੰਨੀ" "ਲਾਇਸੰਸ ਡਾਟਾ ਉਪਲਬਧ ਨਹੀਂ ਹੈ" "ਮਾਡਲ" "ਵਰਜਨ" "ਕ੍ਰਮ ਸੰਖਿਆ" "ਬਿਲਡ" ਤੁਸੀਂ ਹੁਣ ਇੱਕ ਵਿਕਾਸਕਾਰ ਬਣਨ ਤੋਂ %1$d ਕਦਮ ਦੂਰ ਹੋ। ਤੁਸੀਂ ਹੁਣ ਇੱਕ ਵਿਕਾਸਕਾਰ ਬਣਨ ਤੋਂ %1$d ਕਦਮ ਦੂਰ ਹੋ। "ਵਿਗਿਆਪਨ" "ਹੁਣ ਤੁਸੀਂ ਇੱਕ ਵਿਕਾਸਕਾਰ ਹੋ!" "ਕੋਈ ਲੋੜ ਨਹੀਂ, ਤੁਸੀਂ ਪਹਿਲਾਂ ਹੀ ਇੱਕ ਵਿਕਾਸਕਾਰ ਹੋ" "ਅਗਿਆਤ" "SELinux ਅਵਸਥਾ" "ਅਯੋਗ ਬਣਾਇਆ ਗਿਆ" "ਮਨਜ਼ੂਰੀ ਦੇਣ ਵਾਲਾ" "ਲਾਗੂ ਕੀਤਾ ਜਾ ਰਿਹਾ ਹੈ" "ਵਾਧੂ ਸਿਸਟਮ ਅੱਪਡੇਟ" "ਸਥਿਤੀ" "ਨੈੱਟਵਰਕ, ਸੀਰੀਅਲ ਨੰਬਰ ਅਤੇ ਹੋਰ ਜਾਣਕਾਰੀ" "ਹੱਥੀਂ" "ਅਧਿਨਿਯਮਕ ਜਾਣਕਾਰੀ" "ਇਸ ਡੀਵਾਈਸ ਬਾਰੇ ਪ੍ਰਤੀਕਰਮ ਭੇਜੋ" "ਉਪਕਰਨ ਆਈ.ਡੀ." "ਬੇਸਬੈਂਡ ਰੂਪ" "ਕਰਨਲ ਵਰਜਨ" "ਉਪਲਬਧ ਨਹੀਂ ਹੈ" "ਸਥਿਤੀ" "ਬੈਟਰੀ ਅਵਸਥਾ" "ਬੈਟਰੀ ਪੱਧਰ" "ਸਿਮ ਸਥਿਤੀ" "IMEI ਜਾਣਕਾਰੀ" "ਬਲੂਟੁੱਥ ਪਤਾ" "ਚਾਲੂ ਰਹਿਣ ਦਾ ਸਮਾਂ" "ਕਨੂੰਨੀ ਜਾਣਕਾਰੀ" "ਕਾਪੀਰਾਈਟ" "ਲਾਇਸੰਸ" "ਮਦਾਂ ਅਤੇ ਸ਼ਰਤਾਂ" "ਸਿਸਟਮ WebView ਲਾਇਸੰਸ" "ਕਮਜ਼ੋਰ" "ਠੀਕ-ਠਾਕ" "ਵਧੀਆ" "ਸ਼ਾਨਦਾਰ" "ਡੀਵਾਈਸ MAC ਪਤਾ" "ਬੇਤਰਤੀਬ MAC ਪਤਾ" "ਸਿਗਨਲ ਸ਼ਕਤੀ" "ਪਰਦੇਦਾਰੀ" "ਬੇਤਰਤੀਬ MAC (ਪੂਰਵ-ਨਿਰਧਾਰਤ) ਵਰਤੋ" "ਡੀਵਾਈਸ MAC ਵਰਤੋ" "ਉਪਲਬਧ ਨਹੀਂ" "ਬੇਤਰਤੀਬ MAC" "IP ਪਤਾ" "ਵਾਈ-ਫਾਈ ਨੈੱਟਵਰਕ ਦਾ ਨਾਮ ਦਾਖਲ ਕਰੋ" "ਇੰਟਰਨੈੱਟ ਕਨੈਕਸ਼ਨ" "ਕਨੈਕਟ ਕੀਤਾ ਗਿਆ" "ਕਨੈਕਟ ਨਹੀਂ ਹੈ" "ਹੋਰ ਚੋਣਾਂ" "ਸਭ ਦੇਖੋ" "ਘੱਟ ਵੇਖੋ" "ਉਪਲਬਧ ਨੈੱਟਵਰਕ" "ਨਵਾਂ ਨੈੱਟਵਰਕ ਸ਼ਾਮਲ ਕਰੋ" "ਸੁਰੱਖਿਆ ਦੀ ਕਿਸਮ" "ਹੋਰ ਨੈੱਟਵਰਕ…" "ਛੱਡੋ" "ਕੋਈ ਨਹੀਂ" "WEP" "WPA/WPA2 PSK" "802.1x EAP" "ਸਕੈਨ ਕੀਤਾ ਜਾ ਰਿਹਾ ਹੈ..." "%1$s ਲਈ ਸੰਰੂਪਣ ਨੂੰ ਸੁਰੱਖਿਅਤ ਨਹੀਂ ਕੀਤਾ ਜਾ ਸਕਿਆ" "%1$s ਨਾਲ ਕਨੈਕਟ ਨਹੀਂ ਕੀਤਾ ਜਾ ਸਕਿਆ" "%1$s ਨੂੰ ਲੱਭਿਆ ਨਹੀਂ ਜਾ ਸਕਿਆ" "Wi-Fi ਪਾਸਵਰਡ ਵੈਧ ਨਹੀਂ ਹੈ" "Wi-Fi ਨੈੱਟਵਰਕ ਨੇ ਕਨੈਕਸ਼ਨ ਨੂੰ ਸਵੀਕਾਰ ਨਹੀਂ ਕੀਤਾ ਸੀ" "ਕੀ %1$s ਪ੍ਰੌਕਸੀ ਅਤੇ IP ਸੈਟਿੰਗਾਂ ਦਾ ਸੰਰੂਪਣ ਕਰਨਾ ਹੈ?" "ਪ੍ਰੌਕਸੀ ਸੈਟਿੰਗਾਂ" "ਪ੍ਰੌਕਸੀ ਹੋਸਟਨਾਮ:" "ਪ੍ਰੌਕਸੀ ਪੋਰਟ:" "ਇਸ ਦੇ ਲਈ ਪ੍ਰੌਕਸੀ ਬਾਈਪਾਸ ਕਰੋ:" "IP ਸੈਟਿੰਗਾਂ" "IP ਪਤਾ:" "ਗੇਟਵੇ:" "ਨੈੱਟਵਰਕ ਅਗੇਤਰ ਲੰਬਾਈ:" "DNS 1:" "DNS 2:" "ਪ੍ਰੌਕਸੀ ਸੈਟਿੰਗਾਂ ਵੈਧ ਨਹੀਂ ਹਨ" "IP ਸੈਟਿੰਗਾਂ ਵੈਧ ਨਹੀਂ ਹਨ" "%1$s ਇੱਕ ਸੁਰੱਖਿਅਤ ਕੀਤਾ ਨੈੱਟਵਰਕ ਹੈ" "ਦੁਬਾਰਾ ਕੋਸ਼ਿਸ਼ ਕਰੋ" "ਉਪਲਬਧ ਨੈੱਟਵਰਕ ਵੇਖੋ" "%1$s ਨਾਲ ਕਨੈਕਟ ਕੀਤਾ ਜਾ ਰਿਹਾ ਹੈ" "%1$s ਲਈ ਸੰਰੂਪਣ ਨੂੰ ਰੱਖਿਅਤ ਕੀਤਾ ਜਾ ਰਿਹਾ ਹੈ" "ਕਨੈਕਟ ਕਰੋ" "ਨੈੱਟਵਰਕ ਭੁੱਲ ਜਾਓ" "ਇਹ ਇਸ ਨੈੱਟਵਰਕ ਨਾਲ ਕਨੈਕਟ ਕਰਨ ਲਈ ਵਰਤੀ ਜਾਂਦੀ ਜਾਣਕਾਰੀ ਨੂੰ ਕਲੀਅਰ ਕਰ ਦਿੰਦਾ ਹੈ, ਜਿਸ ਵਿੱਚ ਰੱਖਿਅਤ ਕੀਤਾ ਪਾਸਵਰਡ ਵੀ ਸ਼ਾਮਲ ਹੈ" "ਠੀਕ ਹੈ" "ਜਾਰੀ ਰੱਖੋ" "ਨੈੱਟਵਰਕ ਬਦਲੋ" "ਬਦਲੋ" "ਨਾ ਬਦਲੋ" "ਠੀਕ ਹੈ" "ਨਹੀਂ (ਸਿਫ਼ਾਰਸ਼ੀ)" "ਕੋਈ ਨਹੀਂ" "ਹੱਥੀਂ" "DHCP" "ਸਥਿਰ" "ਅਵਸਥਾ ਸਬੰਧੀ ਜਾਣਕਾਰੀ" "ਉੱਨਤ ਚੋਣਾਂ" "ਇੱਕ ਵੈਧ IP ਪਤਾ ਦਾਖਲ ਕਰੋ" "ਇੱਕ ਵੈਧ ਗੇਟਵੇ ਪਤਾ ਦਾਖਲ ਕਰੋ" "ਇੱਕ ਵੈਧ DNS ਪਤਾ ਦਾਖਲ ਕਰੋ" "0 ਅਤੇ 32 ਦੇ ਵਿਚਕਾਰ ਇੱਕ ਨੈੱਟਵਰਕ ਅਗੇਤਰ ਲੰਬਾਈ ਟਾਈਪ ਕਰੋ" "ਇੱਕ ਵੈਧ IP ਪਤਾ ਦਾਖਲ ਕਰੋ।\nਉਦਾਹਰਨ: 192.168.1.128" "ਇੱਕ ਵੈਧ IP ਪਤਾ ਦਾਖਲ ਕਰੋ ਜਾਂ ਖਾਲੀ ਛੱਡੋ।\nਉਦਾਹਰਨ: 8.8.8.8" "ਇੱਕ ਵੈਧ IP ਪਤਾ ਦਾਖਲ ਕਰੋ ਜਾਂ ਖਾਲੀ ਛੱਡੋ।\nਉਦਾਹਰਨ: 8.8.4.4" "ਇੱਕ ਵੈਧ IP ਪਤਾ ਦਾਖਲ ਕਰੋ ਜਾਂ ਖਾਲੀ ਛੱਡੋ।\nਉਦਾਹਰਨ: 192.168.1.1" "ਇੱਕ ਵੈਧ ਨੈੱਟਵਰਕ ਅਗੇਤਰ ਲੰਬਾਈ ਦਾਖਲ ਕਰੋ।\nਉਦਾਹਰਨ: 24" "ਹੋਸਟ-ਨਾਮ ਵੈਧ ਨਹੀਂ ਹੈ" "ਇਹ ਅਲਹਿਦਗੀ ਸੂਚੀ ਵੈਧ ਨਹੀਂ ਹੈ। ਅਲਹਿਦਾ ਕੀਤੀਆਂ ਡੋਮੇਨਾਂ ਦੀ ਇੱਕ ਕੌਮੇ ਨਾਲ ਵੱਖ ਕੀਤੀ ਸੂਚੀ ਦਾਖਲ ਕਰੋ।" "ਪੋਰਟ ਖੇਤਰ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ" "ਜੇਕਰ ਹੋਸਟ ਖੇਤਰ ਖਾਲੀ ਹੈ ਤਾਂ ਪੋਰਟ ਖੇਤਰ ਖਾਲੀ ਛੱਡ ਦਿਓ" "ਪੋਰਟ ਵੈਧ ਨਹੀਂ ਹੈ" "HTTP ਪ੍ਰੌਕਸੀ ਬ੍ਰਾਊਜ਼ਰ ਵੱਲੋਂ ਵਰਤੀ ਜਾਂਦੀ ਹੈ ਪਰ ਹੋ ਸਕਦਾ ਹੈ ਹੋਰ ਐਪਾਂ ਵੱਲੋਂ ਇਸ ਦੀ ਵਰਤੋਂ ਨਾ ਕੀਤੀ ਜਾ ਸਕੇ" "ਕੋਈ ਵੈਧ ਪੋਰਟ ਦਾਖਲ ਕਰੋ।\nਉਦਾਹਰਨ: 8080" "ਅਲਹਿਦਾ ਕੀਤੀਆਂ ਡੋਮੇਨਾਂ ਦੀ ਇੱਕ ਕੌਮੇ ਨਾਲ ਵੱਖ ਕੀਤੀ ਸੂਚੀ ਦਾਖਲ ਕਰੋ ਜਾਂ ਖਾਲੀ ਛੱਡੋ।\nਉਦਾਹਰਨ: example.com,mycomp.test.com,localhost" "ਕੋਈ ਵੈਧ ਹੋਸਟਨਾਮ ਦਾਖਲ ਕਰੋ।\nਉਦਾਹਰਨ: proxy.example.com" "%1$s ਦੇ ਲਈ EAP ਵਿਧੀ ਚੁਣੋ" "%1$s ਦੇ ਲਈ ਪੜਾਅ 2 ਪ੍ਰਮਾਣੀਕਰਨ ਚੁਣੋ" "%1$s ਦੇ ਲਈ ਪਛਾਣ ਦਾਖਲ ਕਰੋ" "%1$s ਦੇ ਲਈ ਗੁਮਨਾਮ ਪਛਾਣ ਦਾਖਲ ਕਰੋ" "ਤੁਸੀਂ %1$s ਨਾਲ ਕਨੈਕਟ ਹੋ" "ਨੈੱਟਵਰਕ ਕਨੈਕਟ ਹੈ" "ਨੈੱਟਵਰਕ ਕਨੈਕਟ ਨਹੀਂ ਹੈ" "ਪਹਿਲਾਂ ਹੀ %1$s ਨਾਲ ਕਨੈਕਟ ਹੈ। ਕੀ ਕਿਸੇ ਵੱਖਰੇ ਨੈੱਟਵਰਕ ਨਾਲ ਕਨੈਕਟ ਕਰਨਾ ਹੈ?" "ਇੱਕ ਅਗਿਆਤ ਨੈੱਟਵਰਕ" "ਠੀਕ" "ਰੱਦ ਕਰੋ" "ਸਟੋਰੇਜ" "ਉਪਲਬਧ" "ਕੁੱਲ ਥਾਂ: %1$s" "ਗਣਨਾ ਕੀਤੀ ਜਾ ਰਹੀ ਹੈ…" "ਐਪਾਂ" "ਡਾਊਨਲੋਡ" "ਫ਼ੋਟੋਆਂ ਅਤੇ ਵੀਡੀਓ ਫ਼ਾਈਲਾਂ" " ਆਡੀਓ" "ਫੁਟਕਲ" "ਕੈਸ਼ੇ ਕੀਤਾ ਡਾਟਾ" "ਬਾਹਰ ਕੱਢੋ" "ਮਿਟਾਓ ਅਤੇ ਵੰਨਗੀਕਰਨ ਕਰੋ" "ਮਿਟਾਓ ਅਤੇ ਡੀਵਾਈਸ ਸਟੋਰੇਜ ਵਜੋਂ ਵੰਨਗੀਕਰਨ ਕਰੋ" "ਮਿਟਾਓ ਅਤੇ ਹਟਾਉਣਯੋਗ ਸਟੋਰੇਜ ਵਜੋਂ ਵੰਨਗੀਕਰਨ ਕਰੋ" "ਡੀਵਾਈਸ ਸਟੋਰੇਜ ਵਜੋਂ ਵੰਨਗੀਕਰਨ ਕਰੋ" "ਕਨੈਕਟ ਨਹੀਂ ਹੈ" "ਡਾਟੇ ਨੂੰ ਇਸ ਸਟੋਰੇਜ \'ਤੇ ਸਥਾਨਾਂਤਰਿਤ ਕਰੋ" "ਡਾਟੇ ਨੂੰ ਕਿਸੇ ਵੱਖਰੀ ਸਟੋਰੇਜ \'ਤੇ ਸਥਾਨਾਂਤਰਿਤ ਕਰੋ" "ਬੈਕਅੱਪ ਲੈਣ ਲਈ ਕੋਈ ਐਪਾਂ ਨਹੀਂ ਹਨ" "ਇਸ ਡੀਵਾਈਸ ਸਟੋਰੇਜ ਨੂੰ ਭੁੱਲ ਜਾਓ" "ਇਸ ਡਰਾਈਵ ਵਿਚਲੀਆਂ ਐਪਾਂ ਅਤੇ ਡਾਟੇ ਦੀ ਵਰਤੋਂ ਕਰਨ ਲਈ, ਇਸ ਨੂੰ ਮੁੜ ਪਲੱਗ ਇਨ ਕਰੋ। ਵਿਕਲਪਕ ਤੌਰ \'ਤੇ, ਜੇਕਰ ਡਰਾਈਵ ਉਪਲਬਧ ਨਹੀਂ ਹੈ ਤਾਂ ਤੁਸੀਂ ਇਸ ਸਟੋਰੇਜ ਨੂੰ ਭੁੱਲਣ ਦੀ ਚੋਣ ਕਰ ਸਕਦੇ ਹੋ।\n\nਜੇਕਰ ਤੁਸੀਂ \"ਭੁੱਲ ਜਾਓ\" ਨੂੰ ਚੁਣਦੇ ਹੋ, ਤਾਂ ਡਰਾਈਵ ਵਿਚਲਾ ਸਾਰਾ ਡਾਟਾ ਹਮੇਸ਼ਾ ਲਈ ਨਸ਼ਟ ਹੋ ਜਾਵੇਗਾ।\n\nਤੁਸੀਂ ਬਾਅਦ ਵਿੱਚ ਐਪ ਨੂੰ ਮੁੜ-ਸਥਾਪਤ ਕਰ ਸਕਦੇ ਹੋ, ਪਰ ਇਸ ਡਰਾਈਵ ਉੱਤੇ ਸਟੋਰ ਕੀਤਾ ਡਾਟਾ ਨਸ਼ਟ ਹੋ ਜਾਵੇਗਾ।" "ਡੀਵਾਈਸ ਸਟੋਰੇਜ" "ਹਟਾਉਣਯੋਗ ਸਟੋਰੇਜ" "ਰੀਸੈੱਟ ਕਰੋ" "%1$s ਨੂੰ ਮਾਊਂਟ ਕੀਤਾ ਗਿਆ ਹੈ" "%1$s ਨੂੰ ਮਾਊਂਟ ਨਹੀਂ ਕੀਤਾ ਜਾ ਸਕਿਆ" "USB ਸਟੋਰੇਜ ਨੂੰ ਮੁੜ ਕਨੈਕਟ ਕੀਤਾ ਗਿਆ" "%1$s ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ" "%1$s ਨੂੰ ਸੁਰੱਖਿਅਤ ਤਰੀਕੇ ਨਾਲ ਨਹੀਂ ਕੱਢਿਆ ਜਾ ਸਕਿਆ" "ਬਾਹਰ ਕੱਢਣ ਲਈ ਡਰਾਈਵ ਨੂੰ ਲੱਭਿਆ ਨਹੀਂ ਜਾ ਸਕਿਆ" "%1$s ਦਾ ਵੰਨਗੀਕਰਨ ਕੀਤਾ ਗਿਆ" "%1$s ਦਾ ਵੰਨਗੀਕਰਨ ਨਹੀਂ ਕੀਤਾ ਜਾ ਸਕਿਆ" "ਡੀਵਾਈਸ ਸਟੋਰੇਜ ਵਜੋਂ ਵੰਨਗੀਕਰਨ ਕਰੋ" "ਇਸ ਨੂੰ ਸੁਰੱਖਿਅਤ ਬਣਾਉਣ ਲਈ USB ਡਰਾਈਵ ਦਾ ਵੰਨਗੀਕਰਨ ਕੀਤਾ ਜਾਣਾ ਲੋੜੀਂਦਾ ਹੈ। ਸੁਰੱਖਿਅਤ ਰੂਪ ਵਿੱਚ ਵੰਨਗੀਕਰਨ ਕੀਤੇ ਜਾਣ ਤੋਂ ਬਾਅਦ, ਇਹ ਡਰਾਈਵ ਸਿਰਫ਼ ਇਸ ਡੀਵਾਈਸ ਨਾਲ ਕੰਮ ਕਰੇਗਾ। ਵੰਨਗੀਕਰਨ ਵਰਤਮਾਨ ਤੌਰ \'ਤੇ ਡਰਾਈਵ \'ਤੇ ਸਟੋਰ ਕੀਤੇ ਸਾਰੇ ਡਾਟੇ ਨੂੰ ਮਿਟਾ ਦਿੰਦਾ ਹੈ। ਡਾਟੇ ਦੇ ਨਸ਼ਟ ਹੋਣ ਤੋਂ ਬਚਣ ਲਈ, ਇਸ ਦਾ ਬੈਕ ਅੱਪ ਲੈਣ ਬਾਰੇ ਵਿਚਾਰ ਕਰੋ।" "ਮਿਟਾਓ ਅਤੇ ਹਟਾਓ" "ਵੰਨਗੀਕਰਨ ਤੋਂ ਬਾਅਦ, ਤੁਸੀਂ ਇਸ USB ਡਰਾਈਵ ਨੂੰ ਹੋਰ ਡੀਵਾਈਸਾਂ ਵਿੱਚ ਵਰਤ ਸਕਦੇ ਹੋ। ਸਾਰਾ ਡਾਟਾ ਮਿਟਾ ਦਿੱਤਾ ਜਾਵੇਗਾ। ਪਹਿਲਾਂ ਐਪਾਂ ਨੂੰ ਹੋਰ ਡੀਵਾਈਸ ਸਟੋਰੇਜ \'ਤੇ ਤਬਦੀਲ ਕਰਕੇ ਬੈਕ ਅੱਪ ਲੈਣ ਬਾਰੇ ਵਿਚਾਰ ਕਰੋ।" "USB ਡਰਾਈਵ ਦਾ ਵੰਨਗੀਕਰਨ ਕੀਤਾ ਜਾ ਰਿਹਾ ਹੈ…" "ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਕਿਰਪਾ ਕਰਕੇ ਡਰਾਈਵ ਨੂੰ ਨਾ ਹਟਾਓ।" " ਡਾਟਾ ਸਥਾਨਾਂਤਰਿਤ ਕਰਨ ਲਈ ਸਟੋਰੇਜ ਚੁਣੋ" "ਡਾਟੇ ਨੂੰ %1$s ਵਿੱਚ ਤਬਦੀਲ ਕਰੋ" "ਆਪਣੀ ਫ਼ੋਟੋਆਂ, ਫ਼ਾਈਲਾਂ ਅਤੇ ਐਪ ਡਾਟਾ ਨੂੰ %1$s ਵਿੱਚ ਤਬਦੀਲ ਕਰੋ। ਇਸ ਵਿੱਚ ਕੁਝ ਮਿੰਟ ਲੱਗ ਸਕਦੇ ਹਨ। ਤਬਾਦਲੇ ਦੌਰਾਨ ਕੁਝ ਐਪਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਨਗੀਆਂ।" "ਹੁਣੇ ਤਬਦੀਲ ਕਰੋ" "ਬਾਅਦ ਵਿੱਚ ਤਬਦੀਲ ਕਰੋ" "ਡਾਟੇ ਨੂੰ %1$s ਵਿੱਚ ਸਥਾਨਾਂਤਰਿਤ ਕੀਤਾ ਗਿਆ" "ਡਾਟੇ ਨੂੰ %1$s ਵਿੱਚ ਸਥਾਨਾਂਤਰਿਤ ਨਹੀਂ ਕੀਤਾ ਜਾ ਸਕਿਆ" "%1$s ਵਿੱਚ ਡਾਟਾ ਤਬਦੀਲ ਕੀਤਾ ਜਾ ਰਿਹਾ ਹੈ…" "ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਕਿਰਪਾ ਕਰਕੇ ਡਰਾਈਵ ਨੂੰ ਨਾ ਹਟਾਓ।\nਤਬਾਦਲੇ ਦੌਰਾਨ ਕੁਝ ਐਪਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਨਗੀਆਂ।" "ਡਰਾਈਵ ਧੀਮਾ ਪ੍ਰਤੀਤ ਹੁੰਦਾ ਹੈ।" "ਤੁਸੀਂ ਜਾਰੀ ਰੱਖ ਸਕਦੇ ਹੋ, ਪਰ ਇਸ ਟਿਕਾਣੇ \'ਤਬਦੀਲ ਕੀਤੀਆਂ ਐਪਾਂ ਅਟਕ ਸਕਦੀਆਂ ਹਨ ਅਤੇ ਡਾਟਾ ਤਬਾਦਲੇ ਵਿੱਚ ਵੱਧ ਸਮਾਂ ਲੱਗ ਸਕਦਾ ਹੈ। ਬਿਹਤਰ ਕਾਰਗੁਜ਼ਾਰੀ ਲਈ ਹੋਰ ਤੇਜ਼ ਡਰਾਈਵ ਦੀ ਵਰਤੋਂ ਕਰਨ \'ਤੇ ਵਿਚਾਰ ਕਰੋ।" "ਵੰਨਗੀਕਰਨ ਕਰੋ" "ਐਪਾਂ ਦਾ ਬੈਕ ਅੱਪ ਲਓ" "%1$s ਵਿੱਚ ਸਟੋਰ ਕੀਤੀਆਂ ਐਪਾਂ" "%1$s ਵਿੱਚ ਸਟੋਰ ਕੀਤੀਆਂ ਐਪਾਂ ਅਤੇ ਡਾਟਾ" "%1$s ਉਪਲਬਧ" "ਡੀਵਾਈਸ ਸਟੋਰੇਜ ਬਾਹਰ ਕੱਢੋ" "ਇਸ ਨੂੰ ਕੱਢਣ \'ਤੇ ਇਸ ਡੀਵਾਈਸ ਸਟੋਰੇਜ ਉਤਲੀਆਂ ਐਪਾਂ ਕੰਮ ਕਰਨਾ ਬੰਦ ਕਰ ਦੇਣਗੀਆਂ। ਇਸ USB ਡਰਾਈਵ ਨੂੰ ਸਿਰਫ਼ ਇਸ ਡੀਵਾਈਸ \'ਤੇ ਕੰਮ ਕਰਨ ਲਈ ਵੰਨਗੀਕਰਨ ਕੀਤਾ ਗਿਆ ਹੈ। ਇਹ ਹੋਰ ਡੀਵਾਈਸਾਂ \'ਤੇ ਕੰਮ ਨਹੀਂ ਕਰੇਗਾ।" "%1$s ਨੂੰ ਬਾਹਰ ਕੱਢਿਆ ਜਾ ਰਿਹਾ ਹੈ…" "ਸਟੋਰੇਜ ਵਰਤੀ" "%1$s ਨੂੰ ਤਬਦੀਲ ਕੀਤਾ ਜਾ ਰਿਹਾ ਹੈ…" "ਤਬਦੀਲੀ ਦੌਰਾਨ ਡਰਾਈਵ ਨੂੰ ਨਾ ਹਟਾਓ।\nਇਸ ਡੀਵਾਈਸ ਉਤਲੀ %1$s ਐਪ ਤਬਾਦਲੇ ਦੇ ਪੂਰਾ ਹੋਣ ਤੱਕ ਉਪਲਬਧ ਨਹੀਂ ਹੋਵੇਗੀ।" "ਕੀ ਡੀਵਾਈਸ ਸਟੋਰੇਜ ਨੂੰ ਭੁੱਲ ਜਾਈਏ?" "ਇਸ ਡੀਵਾਈਸ ਵਿਚਲਾ ਸਾਰਾ ਡਾਟਾ &apos;ਭੁੱਲ ਜਾਓ&apos; ਨਾਲ ਸਦਾ ਲਈ ਨਸ਼ਟ ਹੋ ਜਾਵੇਗਾ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?" "ਭੁੱਲ ਜਾਓ" "USB ਡਰਾਈਵ ਕਨੈਕਟ ਹੈ" "ਬ੍ਰਾਊਜ਼ ਕਰੋ" "ਡੀਵਾਈਸ ਸਟੋਰੇਜ ਵਜੋਂ ਸਥਾਪਤ ਕਰੋ" "ਹਟਾਉਣਯੋਗ ਸਟੋਰੇਜ ਵਜੋਂ ਸਥਾਪਤ ਕਰੋ" "ਬਾਹਰ ਕੱਢੋ" "%1$s ਨੂੰ ਹਟਾਇਆ ਗਿਆ" "ਕੁਝ ਐਪਾਂ ਉਦੋਂ ਤੱਕ ਉਪਲਬਧ ਨਹੀਂ ਹੋਣਗੀਆਂ ਜਾਂ ਸਹੀ ਢੰਗ ਨਾਲ ਕੰਮ ਨਹੀਂ ਕਰਨਗੀਆਂ ਜਦੋਂ ਤੱਕ ਡਰਾਈਵ ਨੂੰ ਮੁੜ ਕਨੈਕਟ ਨਹੀਂ ਕੀਤਾ ਜਾਂਦਾ।" "ਜ਼ਿਆਦਾ ਸਟੋਰੇਜ ਥਾਂ ਬਾਕੀ ਨਹੀਂ।" "ਐਪ ਮੌਜੂਦ ਨਹੀਂ ਹੈ।" "ਟਿਕਾਣਾ ਸਥਾਪਤ ਕਰਨਾ ਵੈਧ ਨਹੀਂ ਹੈ।" "ਸਿਸਟਮ ਅੱਪਡੇਟ ਬਾਹਰੀ ਮੀਡੀਆ \'ਤੇ ਸਥਾਪਤ ਨਹੀਂ ਕੀਤੇ ਜਾ ਸਕਦੇ।" "ਡੀਵਾਈਸ ਪ੍ਰਸ਼ਾਸਕ ਬਾਹਰੀ ਮੀਡੀਆ \'ਤੇ ਸਥਾਪਤ ਨਹੀਂ ਕੀਤਾ ਜਾ ਸਕਦਾ।" "ਹੋਰ ਜਾਣੋ" "ਮਿਤੀ" "ਸਮਾਂ" "ਤਾਰੀਖ ਸੈੱਟ ਕਰੋ" "ਸਮਾਂ ਸੈੱਟ ਕਰੋ" "ਸਮਾਂ ਜ਼ੋਨ ਸੈੱਟ ਕਰੋ" "%1$s, %2$s" "24-ਘੰਟੇ ਵਾਲਾ ਫਾਰਮੈਟ ਵਰਤੋ" "%1$s (%2$s)" "ਸਵੈਚਲਿਤ ਤਾਰੀਖ ਅਤੇ ਸਮਾਂ" "ਨੈੱਟਵਰਕ ਵੱਲੋਂ ਮੁਹੱਈਆ ਕਰਵਾਇਆ ਸਮਾਂ ਵਰਤੋ" "ਬੰਦ" "ਨੈੱਟਵਰਕ ਵੱਲੋਂ ਮੁਹੱਈਆ ਕਰਵਾਇਆ ਸਮਾਂ ਵਰਤੋ" "ਟ੍ਰਾਂਸਪੋਰਟ ਸਟ੍ਰੀਮ ਵੱਲੋਂ ਮੁਹੱਈਆ ਕੀਤਾ ਸਮਾਂ ਵਰਤੋ" "ਬੰਦ" "ਟਿਕਾਣਾ" "ਜਿੰਨ੍ਹਾਂ ਐਪਾਂ ਨੇ ਤੁਹਾਡੀ ਇਜਾਜ਼ਤ ਮੰਗੀ ਹੈ, ਉਹਨਾਂ ਨੂੰ ਆਪਣੀ ਟਿਕਾਣਾ ਜਾਣਕਾਰੀ ਵਰਤਣ ਦਿਓ" "ਟਿਕਾਣਾ ਸਹਿਮਤੀ" "ਮੋਡ" "ਹਾਲੀਆ ਟਿਕਾਣਾ ਬੇਨਤੀਆਂ" "ਕਿਸੇ ਐਪਾਂ ਨੇ ਹਾਲ ਵਿੱਚ ਹੀ ਟਿਕਾਣੇ ਦੀ ਬੇਨਤੀ ਨਹੀਂ ਕੀਤੀ ਹੈ" "ਉੱਚ ਬੈਟਰੀ ਵਰਤੋਂ" "ਘੱਟ ਬੈਟਰੀ ਵਰਤੋਂ" "ਟਿਕਾਣੇ ਦਾ ਅੰਦਾਜ਼ਾ ਲਗਾਉਣ ਲਈ ਵਾਈ-ਫਾਈ ਵਰਤੋ" "ਟਿਕਾਣਾ ਸਥਿਤੀ" "ਟਿਕਾਣਾ ਸੇਵਾਵਾਂ" "ਚਾਲੂ" "ਬੰਦ" "Google ਟਿਕਾਣਾ ਸੇਵਾਵਾਂ" "ਤੀਜੀ ਧਿਰ ਦੀਆਂ ਟਿਕਾਣਾ ਸੇਵਾਵਾਂ" "ਟਿਕਾਣਾ ਰਿਪੋਰਟਿੰਗ" "ਟਿਕਾਣਾ ਇਤਿਹਾਸ" "Google ਇਸ ਵਿਸ਼ੇਸ਼ਤਾ ਨੂੰ Google Now ਅਤੇ Google Maps ਵਰਗੇ ਉਤਪਾਦਾਂ ਵਿੱਚ ਵਰਤਦਾ ਹੈ। ਟਿਕਾਣਾ ਰਿਪੋਰਟਿੰਗ ਨੂੰ ਚਾਲੂ ਕਰਨਾ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਵਾਲੇ ਕਿਸੇ ਵੀ Google ਉਤਪਾਦ ਨੁੰ ਤੁਹਾਡੇ Google ਖਾਤੇ ਦੇ ਸੰਬੰਧ ਵਿੱਚ ਤੁਹਾਡੇ ਡੀਵਾਈਸ ਦੇ ਸਭ ਤੋਂ ਵੱਧ ਹਾਲੀਆ ਟਿਕਾਣਾ ਡਾਟਾ ਨੂੰ ਸਟੋਰ ਕਰਨ ਅਤੇ ਵਰਤਣ ਦੇ ਯੋਗ ਬਣਾਉਂਦਾ ਹੈ।" "ਜਦੋਂ ਇਸ ਖਾਤੇ ਲਈ ਟਿਕਾਣਾ ਇਤਿਹਾਸ ਚਾਲੂ ਕੀਤਾ ਹੁੰਦਾ ਹੈ, Google ਤੁਹਾਡੀਆਂ ਐਪਾਂ ਦੁਆਰਾ ਵਰਤੇ ਜਾਣ ਲਈ ਤੁਹਾਡੀ ਡੀਵਾਈਸ ਦੇ ਟਿਕਾਣਾ ਡਾਟੇ ਨੂੰ ਸਟੋਰ ਕਰ ਸਕਦਾ ਹੈ।\n\nਉਦਾਹਰਨ ਲਈ, &quot;Google ਨਕਸ਼ੇ&quot; ਐਪ ਤੁਹਾਨੂੰ ਦਿਸ਼ਾ-ਨਿਰਦੇਸ਼ ਦੇ ਸਕਦੀ ਹੈ ਅਤੇ Google Now ਤੁਹਾਨੂੰ ਆਉਣ-ਜਾਣ ਵਾਲੀ ਆਵਾਜਾਈ ਬਾਰੇ ਜਾਣਕਾਰੀ ਦੇ ਸਕਦੀ ਹੈ।\n\nਤੁਸੀਂ ਕਿਸੇ ਵੀ ਸਮੇਂ ਟਿਕਾਣਾ ਇਤਿਹਾਸ ਨੂੰ ਬੰਦ ਕਰ ਸਕਦੇ ਹੋ, ਪਰ ਅਜਿਹਾ ਕਰਨ ਨਾਲ ਇਹ ਮਿਟਦਾ ਨਹੀਂ। ਆਪਣੇ ਟਿਕਾਣਾ ਇਤਿਹਾਸ ਨੂੰ ਦੇਖਣ ਅਤੇ ਉਸਦੇ ਪ੍ਰਬੰਧਨ ਲਈ, maps.google.com/locationhistory \'ਤੇ ਜਾਓ।" "ਟਿਕਾਣਾ ਇਤਿਹਾਸ ਮਿਟਾਓ" "ਇਸ ਨਾਲ ਇਸ ਡੀਵਾਈਸ ਤੋਂ ਇਸ Google ਖਾਤੇ ਦਾ ਸਟੋਰ ਕੀਤਾ ਟਿਕਾਣਾ ਇਤਿਹਾਸ ਮਿਟ ਜਾਵੇਗਾ। Google Now ਸਮੇਤ ਕੁਝ ਐਪਾਂ ਕੰਮ ਕਰਨਾ ਬੰਦ ਕਰ ਦੇਣਗੀਆਂ।" "ਸੇਵਾਵਾਂ" "ਸੇਵਾ ਸੈਟਿੰਗਾਂ" "ਉੱਚ ਵਖਰੇਵਾਂ ਲਿਖਤ" "ਪਹੁੰਚਯੋਗਤਾ ਸ਼ਾਰਟਕੱਟ" "ਪਹੁੰਚਯੋਗਤਾ ਸ਼ਾਰਟਕੱਟ ਨੂੰ ਯੋਗ ਬਣਾਓ" "ਸ਼ਾਰਟਕੱਟ ਸੇਵਾ" "ਸ਼ਾਰਟਕੱਟ ਚਾਲੂ ਹੋਣ \'ਤੇ, ਤੁਸੀਂ ਕੋਈ ਪਹੁੰਚਯੋਗਤਾ ਵਿਸ਼ੇਸ਼ਤਾ ਸ਼ੁਰੂ ਕਰਨ ਲਈ \'ਪਿੱਛੇ\' ਅਤੇ \'ਹੇਠਾਂ\' ਦੋਵਾਂ ਬਟਨਾਂ ਨੂੰ 3 ਸਕਿੰਟ ਤੱਕ ਦੱਬ ਸਕਦੇ ਹੋ।" "ਸੁਰਖੀਆਂ" "ਵੀਡੀਓ ਫ਼ਾਈਲ \'ਤੇ ਬੰਦ ਸੁਰਖੀਆਂ ਦੇਣ ਵਾਲੇ ਟੈਕਸਟ ਓਵਰਲੇ ਲਈ ਸੈਟਿੰਗਾਂ" "ਡਿਸਪਲੇ" "ਚਾਲੂ" "ਬੰਦ" "ਡਿਸਪਲੇ ਚੋਣਾਂ" "ਸੰਰੂਪਣ ਕਰੋ" "ਭਾਸ਼ਾ" "ਪੂਰਵ-ਨਿਰਧਾਰਤ" "ਲਿਖਤ ਦਾ ਆਕਾਰ" "ਸੁਰਖੀ ਸ਼ੈਲੀ" "ਵਿਉਂਤਬੱਧ ਚੋਣਾਂ" "ਫੌਂਟ ਪਰਿਵਾਰ" "ਲਿਖਤ ਦਾ ਰੰਗ" "ਕਿਨਾਰੇ ਦੀ ਕਿਸਮ" "ਕਿਨਾਰੇ ਦਾ ਰੰਗ" "ਬੈਕਗ੍ਰਾਊਂਡ ਦਿਖਾਓ" "ਬੈਕਗ੍ਰਾਊਂਡ ਦਾ ਰੰਗ" "ਬੈਕਗ੍ਰਾਊਂਡ ਅਪਾਰਦਰਸ਼ਤਾ" "ਸੁਰਖੀਆਂ ਇੰਝ ਦਿਖਾਈ ਦੇਣਗੀਆਂ" "ਲਿਖਤ ਅਪਾਰਦਰਸ਼ਤਾ" "ਵਿੰਡੋ ਦਿਖਾਓ" "ਵਿੰਡੋ ਦਾ ਰੰਗ" "ਵਿੰਡੋ ਅਪਾਰਦਰਸ਼ਤਾ" "ਕਾਲੇ \'ਤੇ ਸਫੈਦ" "ਸਫੈਦ \'ਤੇ ਕਾਲਾ" "ਕਾਲੇ \'ਤੇ ਪੀਲਾ" "ਨੀਲੇ \'ਤੇ ਪੀਲਾ" "ਵਿਉਂਤਬੱਧ" "ਸਫੈਦ" "ਕਾਲਾ" "ਲਾਲ" "ਹਰਾ" "ਨੀਲਾ" "ਹਰਾ ਨੀਲਾ" "ਪੀਲਾ" "ਮਜੈਂਟਾ" "ਚਾਲੂ ਕਰੋ" "ਸੰਰੂਪਣ" "ਕੀ %1$s ਨੂੰ ਵਰਤਣਾ ਹੈ?" "%1$s ਪਾਸਵਰਡਾਂ ਨੂੰ ਛੱਡ ਕੇ ਤੁਹਾਡੇ ਵੱਲੋਂ ਟਾਈਪ ਕੀਤੀ ਜਾਣ ਵਾਲੀ ਸਾਰੀ ਲਿਖਤ ਨੂੂੰ ਇਕੱਤਰ ਕਰ ਸਕਦੀ ਹੈ। ਇਸ ਵਿੱਚ ਕ੍ਰੈਡਿਟ ਕਾਰਡ ਨੰਬਰਾਂ ਵਰਗਾ ਨਿੱਜੀ ਡਾਟਾ ਵੀ ਸ਼ਾਮਲ ਹੈ।" "ਕੀ %1$s ਨੂੰ ਬੰਦ ਕਰਨਾ ਹੈ?" "ਠੀਕ ਹੈ ਨੂੰ ਚੁਣਨਾ %1$s ਨੂੰ ਬੰਦ ਕਰ ਦੇਵੇਗਾ।" "ਲਿਖਤ ਤੋਂ ਬੋਲੀ" "ਇੰਜਣ ਸੰਰੂਪਣ" "ਪਾਸਵਰਡ ਬੋਲੋ" "ਤਰਜੀਹੀ ਇੰਜਣ" "ਬੋਲਣ ਦੀ ਦਰ" "ਨਮੂਨਾ ਚਲਾਓ" "ਵੌਇਸ ਡਾਟਾ ਸਥਾਪਤ ਕਰੋ" "ਸਧਾਰਨ" "ਡੀਬਗਿੰਗ" "ਇਨਪੁੱਟ" "ਚਿੱਤਰਕਾਰੀ" "ਨਿਗਰਾਨੀ ਕਰਨਾ" "ਐਪਾਂ" "ਸੁਚੇਤ ਰਹੋ" "HDCP ਜਾਂਚ" "HDMI ਸੁਯੋਗਤਾ" "ਕੀ ਹੁਣੇ ਰੀਬੂਟ ਕਰਨਾ ਹੈ?" "ਇਸ ਸੈਟਿੰਗ ਨੂੰ ਅੱਪਡੇਟ ਕਰਨ ਲਈ, ਤੁਹਾਡੀ ਡੀਵਾਈਸ ਨੂੰ ਮੁੜ-ਚਾਲੂ ਕੀਤੇ ਜਾਣ ਦੀ ਲੋੜ ਹੈ" "ਕਦੇ ਵੀ ਜਾਂਚ ਨਾ ਕਰੋ" "ਕੇਵਲ DRM ਸਮੱਗਰੀ ਲਈ ਜਾਂਚ ਕਰੋ" "ਹਮੇਸ਼ਾ ਜਾਂਚ ਕਰੋ" "ਬਲੂਟੁੱਥ HCI ਲੌਗਿੰਗ" "ਈਮੇਲ ਪਤਾ" "USB ਡੀਬਗਿੰਗ" "ਨਕਲੀ ਟਿਕਾਣਿਆਂ ਦੀ ਇਜਾਜ਼ਤ ਦਿਓ" "ਡੀਬੱਗ ਐਪ ਚੁਣੋ" "ਡੀਬੱਗਰ ਦੀ ਉਡੀਕ ਕਰੋ" "USB \'ਤੇ ਐਪਾਂ ਦੀ ਪੁਸ਼ਟੀ ਕਰੋ" "ADB/ADT ਰਾਹੀਂ ਸਥਾਪਤ ਕੀਤੀਆਂ ਐਪਾਂ ਦੀ ਹਾਨੀਕਾਰਕ ਵਰਤਾਰੇ ਲਈ ਜਾਂਚ ਕਰੋ" "Wi-Fi ਅਡੰਬਰਪੂਰਨ ਲੌਗਿੰਗ" "Wi‑Fi ਅਡੰਬਰਪੂਰਨ ਲੌਗਿੰਗ ਨੂੰ ਯੋਗ ਬਣਾਓ" "ਸਪੱਰਸ਼ਾਂ ਨੂੰ ਦਿਖਾਓ" "ਪੁਆਇੰਟਰ ਟਿਕਾਣਾ" "ਖਾਕਾ ਸੀਮਾਵਾਂ ਦਿਖਾਓ" "GPU ਦ੍ਰਿਸ਼ ਅੱਪਡੇਟ ਦਿਖਾਓ" "ਹਾਰਡਵੇਅਰ ਪਰਤ ਦਿਖਾਓ" "GPU ਓਵਰਡਰਾਅ ਦਿਖਾਓ" "ਸਤਹੀ ਅੱਪਡੇਟ ਦਿਖਾਓ" "ਵਿੰਡੋ ਐਨੀਮੇਸ਼ਨ ਸਕੇਲ" "ਟ੍ਰਾਂਜਿਸ਼ਨ ਐਨੀਮੇਸ਼ਨ ਸਕੇਲ" "ਐਨੀਮੇਟਰ ਮਿਆਦ ਸਕੇਲ" "ਸਖਤ ਮੋਡ ਯੋਗ ਬਣਾਇਆ ਗਿਆ" "ਪ੍ਰੋਫਾਈਲ GPU ਰੈਂਡਰਿੰਗ" "ਟ੍ਰੇਸਾਂ ਨੂੰ ਯੋਗ ਬਣਾਓ" "ਸਰਗਰਮੀਆਂ ਨਾ ਰੱਖੋ" "ਬੈਕਗ੍ਰਾਊਂਡ ਪ੍ਰਕਿਰਿਆ ਸੀਮਾ" "ਸਾਰੇ ANR ਦਿਖਾਓ" "ਸਲੀਪ ਮੋਡ ਨੂੰ ਅਯੋਗ ਬਣਾਓ" "ਸਿਰਫ਼ DRM ਸਮੱਗਰੀ ਲਈ ਵਰਤੋ" "ਅਧਿਕਤਮ ਰੈਜ਼ੋਲਿਊਸ਼ਨ ਜਾਂ ਅਧਿਕਤਮ ਫ੍ਰੇਮਰੇਟ ਲਈ ਡਿਸਪਲੇ ਨੂੰ ਸੁਯੋਗ ਬਣਾਓ। ਇਹ ਸਿਰਫ਼ ਅਲਟਰਾ HD ਡਿਸਪਲੇਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸੈਟਿੰਗ ਨੂੰ ਬਦਲਣ ਨਾਲ ਤੁਹਾਡੀ ਡੀਵਾਈਸ ਮੁੜ-ਚਾਲੂ ਹੋ ਜਾਵੇਗੀ।" "ਬਲੂਟੁੱਥ HCI ਸਨੂਪ ਲੌਗਿੰਗ ਨੂੰ ਯੋਗ ਬਣਾਓ" "USB ਨੂੰ ਕਨੈਕਟ ਕੀਤੇ ਜਾਣ \'ਤੇ ਡੀਬੱਗ ਮੋਡ" "ਡੀਬੱਗ ਕੀਤੀ ਐਪਲੀਕੇਸ਼ਨ ਚੱਲਣ ਤੋਂ ਪਹਿਲਾਂ ਨੱਥੀ ਕੀਤੇ ਜਾਣ ਲਈ ਡੀਬੱਗਰ ਦੀ ਉਡੀਕ ਕਰਦੀ ਹੈ" "ਕਲਿੱਪ ਸੀਮਾਵਾਂ, ਹਾਸ਼ੀਏ ਆਦਿ ਦਿਖਾਓ।" "GPU ਨਾਲ ਉਲੀਕੇ ਜਾਣ \'ਤੇ ਵਿੰਡੋ ਵਿੱਚ ਦ੍ਰਿਸ਼ਾਂ ਨੂੰ ਫਲੈਸ਼ ਕਰੋ" "ਹਾਰਡਵੇਅਰ ਪਰਤਾਂ ਨੂੰ ਹਰੀਆਂ ਫਲੈਸ਼ ਕਰੋ ਜਦੋਂ ਉਹ ਅੱਪਡੇਟ ਹੁੰਦੀਆਂ ਹਨ" "ਸਭ ਤੋਂ ਵਧੀਆ ਤੋਂ ਸਭ ਤੋਂ ਖਰਾਬ: ਨੀਲਾ, ਹਰਾ, ਹਲਕਾ ਲਾਲ, ਲਾਲ" "ਸਮੁੱਚੀਆਂ ਵਿੰਡੋ ਸਤਹਾਂ ਨੂੰ ਫਲੈਸ਼ ਕਰੋ ਜਦੋਂ ਉਹ ਅੱਪਡੇਟ ਹੁੰਦੀਆਂ ਹਨ" "ਐਪਾਂ ਵੱਲੋਂ ਮੁੱਖ ਥ੍ਰੈੱਡ \'ਤੇ ਲੰਬੀਆਂ ਕਾਰਵਾਈਆਂ ਕਰਨ \'ਤੇ ਸਕ੍ਰੀਨ ਫਲੈਸ਼ ਕਰੋ" "adb shell dumpsys gfxinfo ਵਿੱਚ ਰੈਂਡਰਿੰਗ ਦੇ ਸਮੇਂ ਨੁੂੰ ਮਾਪੋ" "ਚਾਲੂ" "ਬੰਦ" "ਚਾਲੂ" "ਬੰਦ" "ਸਹਿਮਤ" "ਅਸਹਿਮਤ" "ਅਗਿਆਤ ਸਰੋਤ" "Play ਸਟੋਰ ਤੋਂ ਇਲਾਵਾ ਹੋਰ ਸਰੋਤਾਂ ਤੋਂ ਐਪਾਂ ਦੀ ਸਥਾਪਨਾ ਕਰਨ ਦੀ ਆਗਿਆ ਦਿਓ" "ਅਗਿਆਤ ਸਰੋਤਾਂ ਨੂੰ ਇਜਾਜ਼ਤ ਦਿਓ" "ਤੁਹਾਡਾ ਡੀਵਾਈਸ ਅਤੇ ਨਿੱਜੀ ਡਾਟਾ ਅਗਿਆਤ ਸਰੋਤਾਂ ਤੋਂ ਲਈਆਂ ਐਪਾਂ ਵੱਲੋਂ ਹਮਲੇ ਪ੍ਰਤੀ ਕਮਜ਼ੋਰ ਹੈ। ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਆਪਣੇ ਡੀਵਾਈਸ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਅਤੇ ਡਾਟੇ ਦੇ ਨਸ਼ਟ ਹੋਣ ਲਈ ਖੁਦ ਜ਼ਿੰਮੇਵਾਰ ਹੋ, ਜੋ ਇਹਨਾਂ ਐਪਾਂ ਨੂੰ ਵਰਤਣ ਦੇ ਸਿੱਟੇ ਵਜੋਂ ਹੋ ਸਕਦਾ ਹੈ।" "ਕਦੇ ਵੀ ਨਹੀਂ" "DRM ਸਮੱਗਰੀ ਲਈ" "ਹਮੇਸ਼ਾ" "ਸਰਵੋਤਮ ਰੈਜ਼ੋਲਿਊਸ਼ਨ" "ਸਰਵੋਤਮ ਫ੍ਰੇਮਰੇਟ" "ਬੰਦ" "ਓਵਰਡਰਾਅ ਖੇਤਰ ਦਿਖਾਓ" "ਓਵਰਡਰਾਅ ਕਾਊਂਟਰ ਦਿਖਾਓ" "ਕੁਝ ਨਹੀਂ" "ਕੋਈ ਨਹੀਂ" "ਐਨੀਮੇਸ਼ਨ ਬੰਦ ਹੈ" "ਐਨੀਮੇਸ਼ਨ ਸਕੇਲ .5x" "ਐਨੀਮੇਸ਼ਨ ਸਕੇਲ 1x" "ਐਨੀਮੇਸ਼ਨ ਸਕੇਲ 1.5x" "ਐਨੀਮੇਸ਼ਨ ਸਕੇਲ 2x" "ਐਨੀਮੇਸ਼ਨ ਸਕੇਲ 5x" "ਐਨੀਮੇਸ਼ਨ ਸਕੇਲ 10x" "ਬੰਦ" "ਛੜਾਂ ਦੇ ਤੌਰ \'ਤੇ ਸਕ੍ਰੀਨ ਉੱਤੇ" "ਮਿਆਰੀ ਸੀਮਾ" "ਕੋਈ ਬੈਕਗ੍ਰਾਊਂਡ ਪ੍ਰਕਿਰਿਆਵਾਂ ਨਹੀਂ" "ਵੱਧ ਤੋਂ ਵੱਧ 1 ਪ੍ਰਕਿਰਿਆ" "ਵੱਧ ਤੋਂ ਵੱਧ 2 ਪ੍ਰਕਿਰਿਆਵਾਂ" "ਵੱਧ ਤੋਂ ਵੱਧ 3 ਪ੍ਰਕਿਰਿਆਵਾਂ" "ਵੱਧ ਤੋਂ ਵੱਧ 4 ਪ੍ਰਕਿਰਿਆਵਾਂ" "ਬਹੁਤ ਹੌਲੀ" "ਹੌਲੀ" "ਸਧਾਰਨ" "ਤੇਜ਼" "ਬਹੁਤ ਤੇਜ਼" "%1$s ਸੈਟਿੰਗਾਂ" "ਮੌਜੂਦਾ ਕੀ-ਬੋਰਡ" "ਸੰਰੂਪਣ ਕਰੋ" "ਕੀ-ਬੋਰਡ ਚੋਣਾਂ" "ਮੌਜੂਦਾ ਆਟੋਫਿਲ ਸੇਵਾ" "ਆਟੋਫਿਲ ਸੇਵਾ ਚੁਣੋ" "ਕੋਈ ਨਹੀਂ" "<b>ਪੱਕਾ ਕਰੋ ਕਿ ਤੁਸੀਂ ਇਸ ਐਪ \'ਤੇ ਭਰੋਸਾ ਕਰਦੇ ਹੋ</b> <br/> <br/> <xliff:g id=app_name example=Password service>%1$s</xliff:g> ਐਪ ਤੁਹਾਡੀ ਸਕ੍ਰੀਨ \'ਤੇ ਮੌਜੂਦ ਆਪਣੇ-ਆਪ ਭਰੀਆਂ ਜਾ ਸਕਣ ਵਾਲੀਆਂ ਥਾਂਵਾਂ ਦਾ ਪਤਾ ਲਗਾਉਂਦੀ ਹੈ।" "ਹਿਸਾਬ ਲਗਾਇਆ ਜਾ ਰਿਹਾ ਹੈ…" "ਆਪਣਾ Wi-Fi ਨੈੱਟਵਰਕ ਚੁਣੋ" "ਨਾਮ ਬਦਲੋ" "Wi-Fi ਡਿਸਪਲੇ" "PIN ਲੋੜੀਂਦਾ ਹੈ" "ਇਸਨੂੰ ਵਰਤਦੇ ਹੋਏ ਕਿਰਿਆ ਪੂਰੀ ਕਰੋ" "ਇਸ ਕਾਰਵਾਈ ਲਈ ਇਸ ਚੋਣ ਨੂੰ ਹਮੇਸ਼ਾ ਵਰਤਣਾ ਹੈ?" "ਹਮੇਸ਼ਾ ਵਰਤੋ" "ਬੱਸ ਇੱਕ ਵਾਰ" "ਕੋਈ ਐਪਾਂ ਇਸ ਕਿਰਿਆ ਨੂੰ ਨਹੀਂ ਕਰ ਸਕਦੀਆਂ।" "ਪਿੱਛੇ" "ਇਨਪੁੱਟ" "ਖਪਤਕਾਰ ਇਲੈਕਟ੍ਰਾਨਿਕ ਕੰਟਰੋਲ (CEC)" "ਡੀਵਾਈਸ ਕੰਟਰੋਲ ਸੈਟਿੰਗਾਂ" "ਬਲੂ-ਰੇ" "ਕੇਬਲ" "DVD" "ਗੇਮ ਕੰਸੋਲ" "Aux" "ਵਿਸ਼ੇਸ਼-ਵਿਉਂਤਿਆ ਨਾਮ" "%1$s ਇਨਪੁੱਟ ਲਈ ਕੋਈ ਨਾਮ ਦਾਖਲ ਕਰੋ।" "ਲੁਕਾਇਆ" "ਇਹ ਇਨਪੁੱਟ ਦਿਖਾਓ" "ਨਾਮ" "HDMI ਕੰਟਰੋਲ" "ਟੀਵੀ ਨੂੰ HDMI ਡੀਵਾਈਸਾਂ ਦਾ ਕੰਟਰੋਲ ਕਰਨ ਦਿਓ" "ਡੀਵਾਈਸ ਸਵੈ ਬੰਦ ਕਰੋ" "ਟੀਵੀ ਨਾਲ HDMI ਡੀਵਾਈਸਾਂ ਨੂੰ ਬੰਦ ਕਰੋ" "ਟੀਵੀ ਸਵੈ ਚਾਲੂ ਕਰੋ" "HDMI ਡੀਵਾਈਸ ਨਾਲ ਟੀਵੀ ਚਾਲੂ ਕਰੋ" ਕਨੈਕਟ ਕੀਤੀ ਇਨਪੁੱਟ ਕਨੈਕਟ ਕੀਤੀਆਂ ਇਨਪੁੱਟਾਂ ਸਟੈਂਡਬਾਏ ਇਨਪੁੱਟ ਸਟੈਂਡਬਾਏ ਇਨਪੁੱਟਾਂ ਕਨੈਕਟ ਨਾ ਕੀਤੀ ਇਨਪੁੱਟ ਕਨੈਕਟ ਨਾ ਕੀਤੀਆਂ ਇਨਪੁੱਟਾਂ "ਆਪਣੇ ਖਾਤੇ ਵਿੱਚ ਐਪਾਂ ਅਤੇ ਹੋਰ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਨ ਦੀ ਮਨਾਹੀ ਕਰੋ" "ਮਨਾਹੀਆ ਪ੍ਰੋਫ਼ਾਈਲ" "%1$s ਦੁਆਰਾ ਕੰਟਰੋਲ ਕੀਤਾ" "ਇਹ ਐਪ ਮਨਾਹੀਆ ਪ੍ਰੋਫਾਈਲਾਂ ਵਿੱਚ ਸਮਰਥਿਤ ਨਹੀਂ ਹੈ" "ਇਹ ਐਪ ਤੁਹਾਡੇ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਸਕਦੀ ਹੈ" "ਟਿਕਾਣਾ" "ਐਪਾਂ ਨੂੰ ਆਪਣੀ ਟਿਕਾਣਾ ਜਾਣਕਾਰੀ ਵਰਤਣ ਦਿਓ" "ਮਨਾਹੀਆ ਪ੍ਰੋਫਾਈਲ ਵਿੱਚ ਦਾਖਲ ਹੋਵੋ" "ਮਨਾਹੀਆ ਪ੍ਰੋਫਾਈਲ ਤੋਂ ਬਾਹਰ ਜਾਓ" "ਮਨਾਹੀਆ ਪ੍ਰੋਫਾਈਲ ਮਿਟਾਓ" "ਮਨਾਹੀਆ ਪ੍ਰੋਫਾਈਲ ਬਣਾਓ" "ਸੈਟਿੰਗਾਂ" "ਇਜਾਜ਼ਤ ਪ੍ਰਾਪਤ ਐਪਾਂ" %d ਐਪ ਦੀ ਇਜਾਜ਼ਤ ਹੈ %d ਐਪਾਂ ਦੀ ਇਜਾਜ਼ਤ ਹੈ "ਇਜਾਜ਼ਤ ਹੈ" "ਇਜਾਜ਼ਤ ਨਹੀਂ" "ਮਨਾਹੀਆਂ ਨੂੰ ਵਿਸ਼ੇਸ਼-ਵਿਉਂਤਬੱਧ ਕਰੋ" "ਬੱਸ ਥੋੜ੍ਹੀ ਦੇਰ…" "ਪਿਨ ਬਦਲੋ" "%1$s\n%2$s" "ਇਹ ਐਪ ਤੁਹਾਡੇ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਸਕਦੀ ਹੈ। %1$s ਦੁਆਰਾ ਕੰਟਰੋਲ ਕੀਤਾ ਗਿਆ ਹੈ" "ਇਹ ਚੈਨਲ ਦੇਖਣ ਲਈ PIN ਦਾਖਲ ਕਰੋ" "ਇਹ ਪ੍ਰੋਗਰਾਮ ਦੇਖਣ ਲਈ PIN ਦਾਖਲ ਕਰੋ" "PIN ਦਾਖਲ ਕਰੋ" "ਇੱਕ ਨਵਾਂ PIN ਸੈੱਟ ਕਰੋ" "ਨਵਾਂ PIN ਮੁੜ-ਦਾਖਲ ਕਰੋ" "ਪੁਰਾਣਾ PIN ਦਾਖਲ ਕਰੋ" "ਤੁਸੀਂ 5 ਵਾਰ ਗਲਤ PIN ਦਾਖਲ ਕੀਤਾ ਹੈ।\n%1$d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ ਕਰੋ।" "ਗਲਤ PIN, ਦੁਬਾਰਾ ਕੋਸ਼ਿਸ਼ ਕਰੋ" "ਦੁਬਾਰਾ ਕੋਸ਼ਿਸ਼ ਕਰੋ, PIN ਮੇਲ ਨਹੀਂ ਖਾਂਦਾ" "%1$s ਲਈ ਪਾਸਵਰਡ ਦਾਖਲ ਕਰੋ" "ਸਫਲਤਾਪੂਰਵਕ ਕਨੈਕਟ ਹੋਇਆ" "ਸਫਲਤਾਪੂਰਵਕ ਰੱਖਿਅਤ ਕੀਤਾ ਗਿਆ" "ਰੂਪ %1$s" "ਖੋਲ੍ਹੋ" "ਜ਼ਬਰਦਸਤੀ ਬੰਦ ਕਰੋ" "ਜੇਕਰ ਤੁਸੀਂ ਕਿਸੇ ਐਪ ਨੂੰ ਜ਼ਬਰਦਸਤੀ ਬੰਦ ਕਰਦੇ ਹੋ, ਤਾਂ ਹੋ ਸਕਦਾ ਹੈ ਇਹ ਠੀਕ ਤਰ੍ਹਾਂ ਕਾਰਜ ਨਾ ਕਰੇ।" "ਅਣਸਥਾਪਤ ਕਰੋ" "ਅੱਪਡੇਟ ਅਣਸਥਾਪਤ ਕਰੋ" "ਇਸ Android ਸਿਸਟਮ ਐਪ ਦੇ ਸਾਰੇ ਅੱਪਡੇਟ ਅਣਸਥਾਪਤ ਕੀਤੇ ਜਾਣਗੇ।" "ਅਯੋਗ ਬਣਾਓ" "ਕੀ ਤੁਸੀਂ ਇਸ ਐਪ ਨੂੰ ਅਯੋਗ ਬਣਾਉਣਾ ਚਾਹੁੰਦੇ ਹੋ?" "ਚਾਲੂ ਕਰੋ" "ਕੀ ਤੁਸੀਂ ਇਸ ਐਪ ਨੂੰ ਯੋਗ ਬਣਾਉਣਾ ਚਾਹੁੰਦੇ ਹੋ?" "ਵਰਤੀ ਸਟੋਰੇਜ" "%2$s ਵਿੱਚ %1$s ਦੀ ਵਰਤੋਂ ਕੀਤੀ ਗਈ" " ਡਾਟਾ ਹਟਾਓ" "ਇਸ ਐਪ ਦਾ ਸਾਰਾ ਡਾਟਾ ਸਥਾਈ ਤੌਰ \'ਤੇ ਮਿਟਾਇਆ ਜਾਏਗਾ।\nਇਸ ਵਿੱਚ ਸਾਰੀਆਂ ਫ਼ਾਈਲਾਂ, ਸੈਟਿੰਗਾਂ, ਖਾਤੇ, ਡਾਟਾ ਬੇਸ ਆਦਿ ਸ਼ਾਮਲ ਹਨ।" "ਪੂਰਵ-ਨਿਰਧਾਰਤ ਕਿਰਿਆਵਾਂ ਹਟਾਓ" "ਕੁਝ ਕਾਰਵਾਈਆਂ ਲਈ ਇਸ ਐਪ ਨੂੰ ਲਾਂਚ ਕਰਨਾ ਸੈੱਟ ਕਰੋ" "ਕੋਈ ਪੂਰਵ-ਨਿਰਧਾਰਤ ਸੈੱਟ ਨਹੀਂ ਕੀਤੇ" "ਕੈਸ਼ ਕਲੀਅਰ ਕਰੋ" "ਸੂਚਨਾਵਾਂ" "ਖੁੱਲ੍ਹਾ ਸਰੋਤ ਲਾਇਸੰਸ" "ਇਜਾਜ਼ਤਾਂ" "ਐਪਲੀਕੇਸ਼ਨ ਉਪਲਬਧ ਨਹੀਂ ਹੈ" "ਠੀਕ" "ਰੱਦ ਕਰੋ" "ਚਾਲੂ" "ਬੰਦ" "ਸਕ੍ਰੀਨ ਨੂੰ ਬੰਦ ਕਰੋ" "ਸਕ੍ਰੀਨ ਸੇਵਰ" "ਹੁਣ ਚਾਲੂ ਕਰੋ" "ਕਦੋਂ ਸ਼ੁਰੂ ਕਰਨਾ ਹੈ" "ਅਕਿਰਿਆਸ਼ੀਲਤਾ ਦੀ ਇਸ ਮਿਆਦ ਤੋਂ ਬਾਅਦ ਸਕ੍ਰੀਨ ਸੇਵਰ ਸ਼ੁਰੂ ਹੋ ਜਾਂਦਾ ਹੈ। ਜੇਕਰ ਕੋਈ ਸਕ੍ਰੀਨ ਸੇਵਰ ਨਾ ਚੁਣਿਆ ਹੋਵੇ, ਤਾਂ ਡਿਸਪਲੇ ਬੰਦ ਹੋ ਜਾਂਦਾ ਹੈ।" "%1$s ਦੀ ਅਕਿਰਿਆਸ਼ੀਲਤਾ ਤੋਂ ਬਾਅਦ" "ਡਿਸਪਲੇ ਬੰਦ ਕਰੋ" "%1$s ਤੋਂ ਬਾਅਦ" "ਇਸ ਸਮੇਂ ਬਾਅਦ ਡਿਸਪਲੇ ਬੰਦ ਕਰੋ" "ਸਕ੍ਰੀਨ ਨੂੰ ਬੰਦ ਕਰਨ ਦਿਓ" "ਮੀਡੀਆ ਪਲੇਬੈਕ ਦੌਰਾਨ" "ਵਰਤਮਾਨ ਤੌਰ \'ਤੇ ਕੋਈ ਖਾਤਾ ਬੈਕਅੱਪ ਲਏ ਡਾਟੇ ਨੂੰ ਸਟੋਰ ਨਹੀਂ ਕਰ ਰਿਹਾ ਹੈ" "ਕੀ ਆਪਣੇ Wi‑Fi ਪਾਸਵਰਡਾਂ, ਬੁੱਕਮਾਰਕਾਂ, ਹੋਰ ਸੈਟਿੰਗਾਂ ਅਤੇ ਐਪ ਡਾਟੇ ਦਾ ਬੈਕਅੱਪ ਲੈਣਾ ਬੰਦ ਕਰਨਾ ਹੈ ਅਤੇ Google ਸਰਵਰਾਂ \'ਤੇ ਸਾਰੀਆਂ ਕਾਪੀਆਂ ਮਿਟਾਉਣੀਆਂ ਹਨ?" "ਮੇਰੇ ਡਾਟੇ ਦਾ ਬੈਕ ਅੱਪ ਲਓ" "ਬੈਕਅੱਪ ਖਾਤਾ" "ਸਵੈਚਾਲਿਤ ਮੁੜ-ਬਹਾਲੀ" "ਡੀਵਾਈਸ ਰੀਸੈੱਟ ਕਰੋ" "ਇਸ ਨਾਲ ਤੁਹਾਡੇ ਡੀਵਾਈਸ ਦੀ ਅੰਦਰੂਨੀ ਸਟੋਰੇਜ ਵਿਚਲਾ ਸਾਰਾ ਡਾਟਾ ਮਿਟ ਜਾਵੇਗਾ, ਜਿਸ ਵਿੱਚ ਸ਼ਾਮਲ ਹੈ: ਤੁਹਾਡਾ Google ਖਾਤਾ, ਸਿਸਟਮ ਤੇ ਐਪ ਡਾਟਾ ਅਤੇ ਸੈਟਿੰਗਾਂ, ਅਤੇ ਡਾਊਨਲੋਡ ਕੀਤੀਆਂ ਐਪਾਂ" "ਕੀ ਇਸ ਡੀਵਾਈਸ ਤੋਂ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਅਤੇ ਡਾਊਨਲੋਡ ਕੀਤੀਆਂ ਐਪਾਂ ਨੂੰ ਮਿਟਾਉਣਾ ਹੈ? ਤੁਸੀਂ ਇਸ ਕਾਰਵਾਈ ਨੂੰ ਬਦਲ ਨਹੀਂ ਸਕਦੇ!" "ਸਭ ਕੁਝ ਮਿਟਾਓ" "ਆਪਣੇ %1$s ਲਈ ਕੋਈ ਨਾਮ ਚੁਣੋ" "ਹੋਰ ਡੀਵਾਈਸਾਂ ਤੋਂ ਕਾਸਟ ਜਾਂ ਕਨੈਕਟ ਕੀਤੇ ਜਾਣ ਵੇਲੇ ਆਪਣੇ ਡੀਵਾਈਸ ਦੀ ਪਛਾਣ ਕਰਨ ਵਿੱਚ ਮਦਦ ਲਈ ਇਸਦਾ ਕੋਈ ਨਾਮ ਰੱਖੋ।" "Android TV" "ਬੈਠਕ ਵਾਲਾ ਟੀਵੀ" "ਪਰਿਵਾਰ ਦੇ ਕਮਰੇ ਵਾਲਾ ਟੀਵੀ" "ਬੈੱਡਰੂਮ ਵਾਲਾ ਟੀਵੀ" "ਵਿਉਂਤਬੱਧ ਨਾਮ ਦਾਖਲ ਕਰੋ…" "ਇਸ %1$s ਦਾ ਨਾਮ ਬਦਲੋ" "ਇਸ %1$s ਦਾ ਵਰਤਮਾਨ ਤੌਰ \'ਤੇ \"%2$s\" ਨਾਮ ਰੱਖਿਆ ਗਿਆ ਹੈ" "ਆਪਣੇ ਡੀਵਾਈਸ ਦਾ ਨਾਮ ਸੈੱਟ ਕਰੋ" "ਆਪਣੇ ਫ਼ੋਨ ਤੋਂ ਫ਼ੋਟੋਆਂ, ਵੀਡੀਓ ਅਤੇ ਹੋਰ ਚੀਜ਼ਾਂ ਨੂੰ ਕਾਸਟ ਕਰਦੇ ਸਮੇਂ ਇਸ ਨਾਮ ਦੀ ਵਰਤੋਂ ਕਰੋ" "ਬਦਲੋ" "ਨਾ ਬਦਲੋ" "ਇਜਾਜ਼ਤਾਂ" "ਐਪ ਇਜਾਜ਼ਤਾਂ" "%2$d ਵਿੱਚੋਂ %1$d ਐਪਾਂ ਨੂੰ ਇਜਾਜ਼ਤ ਦਿੱਤੀ" "ਬਲੂਟੁੱਥ ਇਜਾਜ਼ਤ ਬੇਨਤੀ" "Android ਸੁਰੱਖਿਆ ਪੈਚ ਪੱਧਰ" "ਐਪਲੀਕੇਸ਼ਨ ਚੁਣੋ" "(ਪ੍ਰਯੋਗਿਕ)" "ਸੁਰੱਖਿਅਤ ਮੋਡ ਵਿੱਚ ਰੀਬੂਟ ਕਰੋ" "ਕੀ ਤੁਸੀਂ ਸੁਰੱਖਿਅਤ ਮੋਡ ਵਿੱਚ ਰੀਬੂਟ ਕਰਨਾ ਚਾਹੁੰਦੇ ਹੋ?" "ਇਸ ਨਾਲ ਤੁਹਾਡੇ ਵੱਲੋਂ ਸਥਾਪਤ ਕੀਤੀਆਂ ਸਾਰੀਆਂ ਤੀਜੀ ਧਿਰ ਦੀਆਂ ਐਪਲੀਕੇਸ਼ਨਾਂ ਨੂੰ ਅਯੋਗ ਬਣਾ ਦਿੱਤਾ ਜਾਵੇਗਾ। ਉਹ ਤੁਹਾਡੇ ਵੱਲੋਂ ਦੁਬਾਰਾ ਰੀਬੂਟ ਕੀਤੇ ਜਾਣ \'ਤੇ ਮੁੜ-ਬਹਾਲ ਕੀਤੀਆਂ ਜਾਣਗੀਆਂ।" "ਬੱਗ ਰਿਪੋਰਟ ਨੂੰ ਕੈਪਚਰ ਕੀਤਾ ਜਾ ਰਿਹਾ ਹੈ" "ਉਪਲਬਧ ਆਭਾਸੀ ਕੀ-ਬੋਰਡ" "ਕੀ-ਬੋਰਡਾਂ ਦਾ ਪ੍ਰਬੰਧਨ ਕਰੋ" "ਇਜਾਜ਼ਤ ਹੈ" "ਇਜਾਜ਼ਤ ਨਹੀਂ" "ਵਰਤੋਂ ਪਹੁੰਚ" "ਵਰਤੋਂ ਪਹੁੰਚ ਕਿਸੇ ਐਪ ਨੂੰ ਤੁਹਾਡੇ ਵੱਲੋਂ ਵਰਤੀਆਂ ਜਾ ਰਹੀਆਂ ਹੋਰਾਂ ਐਪਾਂ ਅਤੇ ਉਹਨਾਂ ਨੂੰ ਵਰਤਣ ਦੇ ਸਮੇਂ ਨੂੰ ਟਰੈਕ ਕਰਨ ਦੇ ਨਾਲ-ਨਾਲ ਤੁਹਾਡੇ ਕੈਰੀਅਰ, ਭਾਸ਼ਾ ਸੈਟਿੰਗਾਂ, ਅਤੇ ਹੋਰ ਵੇਰਵਿਆਂ ਨੂੰ ਵੀ ਟਰੈਕ ਕਰਨ ਦਿੰਦੀ ਹੈ।" "ਊਰਜਾ ਸੁਯੋਗਤਾ" "ਐਪਾਂ ਦੀ ਊਰਜਾ ਵਰਤੋਂ ਨੂੰ ਸੁਯੋਗ ਬਣਾਓ" "ਕਿਸੇ ਵੀ ਐਪ ਨੂੰ ਸੁਯੋਗ ਬਣਾਉਣ ਦੀ ਲੋੜ ਹੈ" "ਸੁਯੋਗ ਨਹੀਂ ਬਣਾਇਆ ਗਿਆ" "ਊਰਜਾ ਵਰਤੋਂ ਨੂੰ ਸੁਯੋਗ ਬਣਾਇਆ ਜਾ ਰਿਹਾ ਹੈ" "ਊਰਜਾ ਸੁਯੋਗਤਾ ਉਪਲਬਧ ਨਹੀਂ ਹੈ" "ਸੂਚਨਾ ਪਹੁੰਚ" "ਕਿਸੇ ਵੀ ਸਥਾਪਤ ਕੀਤੀਆਂ ਐਪਾਂ ਨੇ ਸੂਚਨਾ ਪਹੁੰਚ ਦੀ ਬੇਨਤੀ ਨਹੀਂ ਕੀਤੀ ਹੈ।" "ਇਹ ਐਪਾਂ ਸੰਪਰਕਾਂ ਦੇ ਨਾਮਾਂ ਅਤੇ ਤੁਹਾਨੂੰ ਪ੍ਰਾਪਤ ਹੋਣ ਵਾਲੇ ਸੁਨੇਹਿਆਂ ਦੀਆਂ ਲਿਖਤਾਂ ਵਰਗੀ ਨਿੱਜੀ ਜਾਣਕਾਰੀ ਸਮੇਤ ਸਾਰੀਆਂ ਸੂਚਨਾਵਾਂ ਪੜ੍ਹ ਸਕਣਗੀਆਂ। ਉਹ ਸੂਚਨਾਵਾਂ ਨੂੰ ਖਾਰਜ ਵੀ ਕਰ ਸਕਣਗੀਆਂ ਜਾਂ ਉਹਨਾਂ ਵਿੱਚ ਮੌਜੂਦ ਕਾਰਵਾਈ ਬਟਨਾਂ ਨੂੰ ਦਿਖਾ ਸਕਣਗੀਆਂ।" "ਡਾਇਰੈਕਟਰੀ ਤੱਕ ਪਹੁੰਚ" "ਇਹਨਾਂ ਐਪਾਂ ਕੋਲ ਕੁਝ ਡਾਇਰੈਕਟਰੀਆਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਹੈ।" "%1$s (%2$s)" "ਹੋਰਾਂ ਐਪਾਂ ਉੱਪਰ ਦਿਖਾਓ" "ਹੋਰਾਂ ਐਪਾਂ ਉੱਪਰ ਦਿਸਣ ਦਿਓ" "ਕਿਸੇ ਐਪ ਨੂੰ ਤੁਹਾਡੇ ਵੱਲੋਂ ਵਰਤੀਆਂ ਜਾ ਰਹੀਆਂ ਹੋਰਾਂ ਐਪਾਂ ਦੇ ਉੱਪਰ ਦਿਸਣ ਦਿਓ। ਇਹ ਤੁਹਾਡੇ ਵੱਲੋਂ ਉਹਨਾਂ ਐਪਾਂ ਦੀ ਵਰਤੋਂ ਵਿੱਚ ਦਖਲ ਦੇ ਸਕਦੀ ਹੈ ਜਾਂ ਉਹਨਾਂ ਦੇ ਦਿਖਾਈ ਦੇਣ ਜਾਂ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੀ ਹੈ।" "ਸਿਸਟਮ ਸੈਟਿੰਗਾਂ ਸੋਧੋ" "ਸਿਸਟਮ ਸੈਟਿੰਗਾਂ ਸੋਧੀਆਂ ਜਾ ਸਕਦੀਆਂ ਹਨ" "ਇਹ ਇਜਾਜ਼ਤ ਐਪ ਨੂੰ ਸਿਸਟਮ ਸੈਟਿੰਗਾਂ ਸੋਧਣ ਦਿੰਦੀ ਹੈ।" "ਹਾਂ" "ਨਹੀਂ" "ਤਸਵੀਰ-ਵਿੱਚ-ਤਸਵੀਰ ਮੋਡ" "ਤਸਵੀਰ-ਵਿੱਚ-ਤਸਵੀਰ ਮੋਡ ਵਰਤਣ ਦਿਓ" "ਸਥਾਪਤ ਕੀਤੀਆਂ ਐਪਾਂ ਵਿੱਚੋਂ ਕੋਈ ਵੀ ਐਪ ਤਸਵੀਰ-ਵਿੱਚ-ਤਸਵੀਰ ਮੋਡ ਦਾ ਸਮਰਥਨ ਨਹੀਂ ਕਰਦੀ" "ਐਪ ਖੁੱਲ੍ਹੇ ਹੋਣ ਜਾਂ ਤੁਹਾਡੇ ਵੱਲੋਂ ਉਸ ਤੋਂ ਬਾਹਰ ਜਾਣ ਵੇਲੇ ਐਪਾਂ ਨੂੰ ਤਸਵੀਰ-ਵਿੱਚ-ਤਸਵੀਰ ਵਿੰਡੋ ਬਣਾਉਣ ਦਿਓ (ਉਦਾਹਰਨ ਵਜੋਂ, ਕਿਸੇ ਵੀਡੀਓ ਨੂੰ ਦੇਖਣਾ ਜਾਰੀ ਰੱਖਣ ਲਈ)। ਇਹ ਵਿੰਡੋ ਤੁਹਾਡੇ ਵੱਲੋਂ ਵਰਤੀਆਂ ਜਾ ਰਹੀਆਂ ਹੋਰਾਂ ਐਪਾਂ ਉੱਤੇ ਦਿਖਾਈ ਦੇਵੇਗੀ।" "ਵਿਸ਼ੇਸ਼ ਐਪ ਪਹੁੰਚ" "%1$s, %2$s" "ਆਡੀਓ" "ਆਡੀਓ ਰਿਕਾਰਡ ਕਰੋ" "ਆਡੀਓ ਰਿਕਾਰਡਿੰਗ ਰੋਕਣ ਲਈ ਇਸਨੂੰ ਬੰਦ ਕਰੋ" "ਆਡੀਓ ਰਿਕਾਰਡਿੰਗ ਤੁੰਰਤ ਸ਼ੁਰੂ ਕਰਨ ਲਈ ਇਸਨੂੰ ਚਾਲੂ ਕਰੋ" "ਰਿਕਾਰਡ ਕੀਤਾ ਆਡੀਓ ਚਲਾਓ" "ਰਿਕਾਰਡ ਕੀਤਾ ਆਡੀਓ ਰੱਖਿਅਤ ਕਰੋ" "ਰਿਕਾਰਡਿੰਗ ਸ਼ੁਰੂ ਹੋਣ ਵਿਚਲਾ ਸਮਾਂ" "ਵੈਧ ਆਡੀਓ ਡਾਟੇ ਲਈ ਸਮਾਂ" "ਖਮੋਸ਼ੀ ਵਾਲੀ ਆਡੀਓ ਦੀ ਮਿਆਦ" "ਆਡੀਓ ਰਿਕਾਰਡਿੰਗ ਨੂੰ ਸ਼ੁਰੂ ਕਰਨਾ ਅਸਫਲ ਰਿਹਾ।" "ਆਡੀਓ ਰਿਕਾਰਡਿੰਗ ਅਸਫਲ ਰਹੀ।" "ਡਾਟਾ ਸੇਵਰ" "ਮੋਬਾਈਲ ਡਾਟਾ ਦੀ ਬੱਚਤ ਕਰਨ ਲਈ ਵੀਡੀਓ ਕੁਆਲਿਟੀ ਨੂੰ ਸਵੈਚਲਿਤ ਤੌਰ \'ਤੇ ਵਿਵਸਥਿਤ ਕਰੋ" "ਡਾਟਾ ਵਰਤੋਂ ਅਤੇ ਸੁਚੇਤਨਾਵਾਂ" "ਕਾਰਵਾਈ ਦੀ ਆਗਿਆ ਨਹੀਂ" "ਤੁਸੀਂ ਅਵਾਜ਼ ਨੂੰ ਬਦਲ ਨਹੀਂ ਸਕਦੇ" "ਕਾਲ ਕਰਨ ਦੀ ਇਜਾਜ਼ਤ ਨਹੀਂ ਹੈ" "SMS ਦੀ ਆਗਿਆ ਨਹੀਂ ਹੈ" "ਕੈਮਰੇ ਦੀ ਇਜਾਜ਼ਤ ਨਹੀਂ ਹੈ" "ਸਕ੍ਰੀਨਸ਼ਾਟ ਦੀ ਇਜਾਜ਼ਤ ਨਹੀਂ ਹੈ" "ਇਹ ਐਪ ਖੋਲ੍ਹੀ ਨਹੀਂ ਜਾ ਸਕਦੀ" "ਜੇ ਤੁਹਾਡਾ ਕੋਈ ਸਵਾਲ ਹੈ, ਤਾਂ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ" "%1$s ਨਾਲ ਵਰਤਣ ਵਾਲਾ ਡੀਵਾਈਸ" "ਕੋਈ ਡੀਵਾਈਸ ਨਹੀਂ ਮਿਲਿਆ। ਪੱਕਾ ਕਰੋ ਕਿ ਡੀਵਾਈਸ ਚਾਲੂ ਹਨ ਅਤੇ ਕਨੈਕਟ ਹੋਣ ਲਈ ਉਪਲਬਧ ਹਨ।" "ਦੁਬਾਰਾ ਕੋਸ਼ਿਸ਼ ਕਰੋ" "ਕੋਈ ਗੜਬੜ ਹੋ ਗਈ। ਐਪਲੀਕੇਸ਼ਨ ਨੇ ਕਿਸੇ ਡੀਵਾਈਸ ਨੂੰ ਚੁਣਨ ਦੀ ਬੇਨਤੀ ਰੱਦ ਕਰ ਦਿੱਤੀ ਹੈ।" "ਕਨੈਕਸ਼ਨ ਸਫਲ ਰਿਹਾ" "ਸਭ ਦਿਖਾਓ" "ਖੋਜ ਕੀਤੀ ਜਾ ਰਹੀ ਹੈ"