"ਤੁਹਾਡਾ ਫ਼ੋਨ %1$s ਤੋਂ ਡਿਸਕਨੈਕਟ ਹੋ ਜਾਵੇਗਾ।" "ਤੁਹਾਡਾ ਟੈਬਲੈੱਟ %1$s ਤੋਂ ਡਿਸਕਨੈਕਟ ਹੋ ਜਾਵੇਗਾ।" "ਤੁਹਾਡਾ ਡੀਵਾਈਸ %1$s ਤੋਂ ਡਿਸਕਨੈਕਟ ਹੋ ਜਾਵੇਗਾ।" "ਫ਼ੋਨ ਦਾ ਬਲੂਟੁੱਥ ਪਤਾ: %1$s" "ਟੈਬਲੈੱਟ ਦਾ ਬਲੂਟੁੱਥ ਪਤਾ: %1$s" "ਡੀਵਾਈਸ ਦਾ ਬਲੂਟੁੱਥ ਪਤਾ: %1$s" "%1$s ਤੁਹਾਡੇ ਟੈਬਲੈੱਟ ਨੂੰ %2$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "%1$s ਤੁਹਾਡੇ ਫ਼ੋਨ ਨੂੰ %2$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "ਇੱਕ ਐਪ ਤੁਹਾਡੇ ਟੈਬਲੈੱਟ ਨੂੰ %1$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "ਇੱਕ ਐਪ ਤੁਹਾਡੇ ਫ਼ੋਨ ਨੂੰ %1$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "%1$s ਤੁਹਾਡੇ ਟੈਬਲੈੱਟ ਨੂੰ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "%1$s ਤੁਹਾਡੇ ਫ਼ੋਨ ਨੂੰ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਇੱਕ ਐਪ ਤੁਹਾਡੇ ਟੈਬਲੈੱਟ ਨੂੰ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਇੱਕ ਐਪ ਤੁਹਾਡੇ ਫ਼ੋਨ ਨੂੰ ਹੋਰ ਬਲੂਟੁੱਥ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "%1$s ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਟੈਬਲੈੱਟ ਨੂੰ %2$d ਸਕਿੰਟਾਂ ਲਈ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "%1$s ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਫ਼ੋਨ ਨੂੰ %2$d ਸਕਿੰਟਾਂ ਲਈ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "ਇੱਕ ਐਪ ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਟੈਬਲੈੱਟ ਨੂੰ %1$d ਸਕਿੰਟਾਂ ਲਈ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "ਇੱਕ ਐਪ ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਫ਼ੋਨ ਨੂੰ %1$d ਸਕਿੰਟਾਂ ਲਈ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ।" "%1$s ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਟੈਬਲੈੱਟ ਨੂੰ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "%1$s ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਫ਼ੋਨ ਨੂੰ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਇੱਕ ਐਪ ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਟੈਬਲੈੱਟ ਨੂੰ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਇੱਕ ਐਪ ਬਲੂਟੁੱਥ ਨੂੰ ਚਾਲੂ ਕਰਨਾ ਚਾਹੁੰਦੀ ਹੈ ਅਤੇ ਤੁਹਾਡੇ ਫ਼ੋਨ ਨੂੰ ਹੋਰ ਡੀਵਾਈਸਾਂ ਵਾਸਤੇ ਦਿਖਣਯੋਗ ਬਣਾਉਣਾ ਚਾਹੁੰਦੀ ਹੈ। ਤੁਸੀਂ ਇਸਨੂੰ ਬਾਅਦ ਵਿੱਚ ਬਲੂਟੁੱਥ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਫ਼ੋਨ ਇਨਕ੍ਰਿਪਟ ਕੀਤਾ ਗਿਆ" "ਫ਼ੋਨ ਇਨਕ੍ਰਿਪਟ ਨਹੀਂ ਕੀਤਾ ਗਿਆ" "ਡੀਵਾਈਸ ਇਨਕ੍ਰਿਪਟ ਕੀਤਾ ਗਿਆ" "ਡੀਵਾਈਸ ਇਨਕ੍ਰਿਪਟ ਨਹੀਂ ਕੀਤਾ ਗਿਆ" "ਆਪਣਾ ਫ਼ੋਨ ਅਣਲਾਕ ਕਰਨ, ਖਰੀਦਾਂ ਨੂੰ ਅਧਿਕਾਰਿਤ ਕਰਨ ਜਾਂ ਐਪਾਂ ਵਿੱਚ ਸਾਈਨ-ਇਨ ਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ।" "ਆਪਣਾ ਟੈਬਲੈੱਟ ਅਣਲਾਕ ਕਰਨ, ਖਰੀਦਾਂ ਨੂੰ ਅਧਿਕਾਰਿਤ ਕਰਨ ਜਾਂ ਐਪਾਂ ਵਿੱਚ ਸਾਈਨ-ਇਨ ਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ।" "ਆਪਣਾ ਡੀਵਾਈਸ ਅਣਲਾਕ ਕਰਨ, ਖਰੀਦਾਂ ਨੂੰ ਅਧਿਕਾਰਿਤ ਕਰਨ ਜਾਂ ਐਪਾਂ ਵਿੱਚ ਸਾਈਨ-ਇਨ ਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ।" "ਆਪਣਾ ਫ਼ੋਨ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਆਪਣਾ ਡੀਵਾਈਸ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਆਪਣੇ ਬੱਚੇ ਨੂੰ ਉਸਦਾ ਚਿਹਰਾ ਵਰਤ ਕੇ ਉਸਦੇ ਫ਼ੋਨ ਨੂੰ ਅਣਲਾਕ ਕਰਨ ਦਿਓ" "ਆਪਣੇ ਬੱਚੇ ਨੂੰ ਉਸਦਾ ਚਿਹਰਾ ਵਰਤ ਕੇ ਉਸਦੇ ਟੈਬਲੈੱਟ ਨੂੰ ਅਣਲਾਕ ਕਰਨ ਦਿਓ" "ਆਪਣੇ ਬੱਚੇ ਨੂੰ ਉਸਦਾ ਚਿਹਰਾ ਵਰਤ ਕੇ ਉਸਦੇ ਡੀਵਾਈਸ ਨੂੰ ਅਣਲਾਕ ਕਰਨ ਦਿਓ" "ਆਪਣੇ ਬੱਚੇ ਨੂੰ ਉਸਦਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਉਸਦਾ ਚਿਹਰਾ ਵਰਤਣ ਦਿਓ। ਉਸ ਵੱਲੋਂ ਐਪਾਂ ਵਿੱਚ ਸਾਈਨ-ਇਨ ਕਰਨ, ਕਿਸੇ ਖਰੀਦ ਨੂੰ ਮਨਜ਼ੂਰ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇਸਦੀ ਲੋੜ ਹੁੰਦੀ ਹੈ।" "ਆਪਣੇ ਬੱਚੇ ਨੂੰ ਉਸਦਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਉਸਦਾ ਚਿਹਰਾ ਵਰਤਣ ਦਿਓ। ਉਸ ਵੱਲੋਂ ਐਪਾਂ ਵਿੱਚ ਸਾਈਨ-ਇਨ ਕਰਨ, ਕਿਸੇ ਖਰੀਦ ਨੂੰ ਮਨਜ਼ੂਰ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇਸਦੀ ਲੋੜ ਹੁੰਦੀ ਹੈ।" "ਆਪਣੇ ਬੱਚੇ ਨੂੰ ਉਸਦਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਉਸਦਾ ਚਿਹਰਾ ਵਰਤਣ ਦਿਓ। ਉਸ ਵੱਲੋਂ ਐਪਾਂ ਵਿੱਚ ਸਾਈਨ-ਇਨ ਕਰਨ, ਕਿਸੇ ਖਰੀਦ ਨੂੰ ਮਨਜ਼ੂਰ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇਸਦੀ ਲੋੜ ਹੁੰਦੀ ਹੈ।" "ਤੁਹਾਡੇ ਬੱਚੇ ਦੇ ਫ਼ੋਨ ਨੂੰ ਅਣਲਾਕ ਕਰਨ ਲਈ ਉਸਦੇ ਚਿਹਰੇ ਦੀ ਵਰਤੋਂ ਕਰਨਾ ਕਿਸੇ ਮਜ਼ਬੂਤ ਪੈਟਰਨ ਜਾਂ ਪਿੰਨ ਨਾਲੋਂ ਘੱਟ ਸੁਰੱਖਿਅਤ ਹੋ ਸਕਦਾ ਹੈ।" "ਤੁਹਾਡੇ ਬੱਚੇ ਦੇ ਟੈਬਲੈੱਟ ਨੂੰ ਅਣਲਾਕ ਕਰਨ ਲਈ ਉਸਦੇ ਚਿਹਰੇ ਦੀ ਵਰਤੋਂ ਕਰਨਾ ਕਿਸੇ ਮਜ਼ਬੂਤ ਪੈਟਰਨ ਜਾਂ ਪਿੰਨ ਨਾਲੋਂ ਘੱਟ ਸੁਰੱਖਿਅਤ ਹੋ ਸਕਦਾ ਹੈ।" "ਤੁਹਾਡੇ ਬੱਚੇ ਦੇ ਡੀਵਾਈਸ ਨੂੰ ਅਣਲਾਕ ਕਰਨ ਲਈ ਉਸਦੇ ਚਿਹਰੇ ਦੀ ਵਰਤੋਂ ਕਰਨਾ ਕਿਸੇ ਮਜ਼ਬੂਤ ਪੈਟਰਨ ਜਾਂ ਪਿੰਨ ਨਾਲੋਂ ਘੱਟ ਸੁਰੱਖਿਅਤ ਹੋ ਸਕਦਾ ਹੈ।" "ਆਪਣੇ ਫ਼ੋਨ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਫ਼ੋਨ ਨੂੰ ਦੇਖਣ ਸਾਰ ਹੀ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਫ਼ੋਨ ਤੁਹਾਡੇ ਮੂਹਰੇ ਕਰਨ \'ਤੇ ਫ਼ੋਨ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣੇ ਟੈਬਲੈੱਟ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਟੈਬਲੈੱਟ ਨੂੰ ਦੇਖਣ ਸਾਰ ਹੀ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਟੈਬਲੈੱਟ ਤੁਹਾਡੇ ਮੂਹਰੇ ਕਰਨ \'ਤੇ ਟੈਬਲੈੱਟ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਟੈਬਲੈੱਟ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣੇ ਡੀਵਾਈਸ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਡੀਵਾਈਸ ਨੂੰ ਦੇਖਣ ਸਾਰ ਹੀ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਡੀਵਾਈਸ ਤੁਹਾਡੇ ਮੂਹਰੇ ਕਰਨ \'ਤੇ ਡੀਵਾਈਸ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਡੀਵਾਈਸ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣੇ ਫ਼ੋਨ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਫ਼ੋਨ ਨੂੰ ਦੇਖਣ ਸਾਰ ਹੀ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਫ਼ੋਨ ਤੁਹਾਡੇ ਮੂਹਰੇ ਕਰਨ \'ਤੇ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣੇ ਟੈਬਲੈੱਟ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਟੈਬਲੈੱਟ ਨੂੰ ਦੇਖਣ ਸਾਰ ਹੀ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਟੈਬਲੈੱਟ ਤੁਹਾਡੇ ਮੂਹਰੇ ਕਰਨ \'ਤੇ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਟੈਬਲੈੱਟ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣੇ ਡੀਵਾਈਸ ਨੂੰ ਅਣਲਾਕ ਕਰਨ ਜਾਂ ਐਪਾਂ ਵਿੱਚ ਪ੍ਰਮਾਣੀਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰੋ, ਜਿਵੇਂ ਕਿ ਜਦੋਂ ਤੁਸੀਂ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਡੀਵਾਈਸ ਨੂੰ ਦੇਖਣ ਸਾਰ ਹੀ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਡੀਵਾਈਸ ਤੁਹਾਡੇ ਮੂਹਰੇ ਕਰਨ \'ਤੇ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਡੀਵਾਈਸ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਫ਼ੋਨ ਨੂੰ ਦੇਖਣ ਸਾਰ ਹੀ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਫ਼ੋਨ ਤੁਹਾਡੇ ਮੂਹਰੇ ਕਰਨ \'ਤੇ ਫ਼ੋਨ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਟੈਬਲੈੱਟ ਨੂੰ ਦੇਖਣ ਸਾਰ ਹੀ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਟੈਬਲੈੱਟ ਤੁਹਾਡੇ ਮੂਹਰੇ ਕਰਨ \'ਤੇ ਟੈਬਲੈੱਟ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਟੈਬਲੈੱਟ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਡੀਵਾਈਸ ਨੂੰ ਦੇਖਣ ਸਾਰ ਹੀ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਡੀਵਾਈਸ ਤੁਹਾਡੇ ਮੂਹਰੇ ਕਰਨ \'ਤੇ ਡੀਵਾਈਸ ਅਣਲਾਕ ਹੋ ਸਕਦਾ ਹੈ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਡੀਵਾਈਸ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਫ਼ੋਨ ਨੂੰ ਦੇਖਣ ਸਾਰ ਹੀ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਫ਼ੋਨ ਤੁਹਾਡੇ ਮੂਹਰੇ ਕਰਨ \'ਤੇ ਫ਼ੋਨ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਟੈਬਲੈੱਟ ਨੂੰ ਦੇਖਣ ਸਾਰ ਹੀ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਟੈਬਲੈੱਟ ਤੁਹਾਡੇ ਮੂਹਰੇ ਕਰਨ \'ਤੇ ਟੈਬਲੈੱਟ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਟੈਬਲੈੱਟ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਚਿਹਰਾ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਧਿਆਨ ਵਿੱਚ ਰੱਖੋ:\nਤੁਸੀਂ ਇੱਕ ਸਮੇਂ \'ਤੇ ਇੱਕੋ ਹੀ ਚਿਹਰੇ ਦਾ ਸੈੱਟਅੱਪ ਕਰ ਸਕਦੇ ਹੋ। ਇੱਕ ਹੋਰ ਚਿਹਰਾ ਸ਼ਾਮਲ ਕਰਨ ਲਈ, ਪਹਿਲਾਂ ਮੌਜੂਦਾ ਚਿਹਰੇ ਨੂੰ ਮਿਟਾਓ।\n\nਡੀਵਾਈਸ ਨੂੰ ਦੇਖਣ ਸਾਰ ਹੀ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਇੰਝ ਕਰਨ ਦਾ ਤੁਹਾਡਾ ਇਰਾਦਾ ਨਾ ਹੋਵੇ।\n\nਕਿਸੇ ਵੱਲੋਂ ਤੁਹਾਡਾ ਡੀਵਾਈਸ ਤੁਹਾਡੇ ਮੂਹਰੇ ਕਰਨ \'ਤੇ ਡੀਵਾਈਸ ਅਣਲਾਕ ਹੋ ਸਕਦਾ ਹੈ, ਭਾਵੇਂ ਤੁਹਾਡੀਆਂ ਅੱਖਾਂ ਬੰਦ ਹੋਣ।\n\nਤੁਹਾਡੇ ਵਰਗੇ ਦਿਸਣ ਵਾਲੇ ਕਿਸੇ ਵਿਅਕਤੀ ਵੱਲੋਂ ਵੀ ਤੁਹਾਡਾ ਡੀਵਾਈਸ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਇੱਕੋ ਜਿਹੇ ਦਿਸਣ ਵਾਲੇ ਭੈਣ-ਭਰਾ।" "ਆਪਣਾ %s ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਬੱਚੇ ਨੂੰ ਆਪਣਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤਣ ਦਿਓ। ਜਦੋਂ ਉਹ ਐਪਾਂ ਵਿੱਚ ਸਾਈਨ-ਇਨ ਕਰਦਾ ਹੈ, ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦਾ ਹੈ ਅਤੇ ਹੋਰ ਬਹੁਤ ਕੁਝ ਕਰਦਾ ਹੈ, ਉਸ ਵੇਲੇ ਇੰਝ ਕਰਨਾ ਹੁੰਦਾ ਹੈ।" "ਆਪਣੇ ਬੱਚੇ ਨੂੰ ਉਸਦਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਫਿੰਗਰਪ੍ਰਿੰਟ ਵਰਤਣ ਦਿਓ। ਉਸ ਵੱਲੋਂ ਐਪਾਂ ਵਿੱਚ ਸਾਈਨ-ਇਨ ਕਰਨ, ਕਿਸੇ ਖਰੀਦ ਨੂੰ ਮਨਜ਼ੂਰ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇਸਦੀ ਲੋੜ ਹੁੰਦੀ ਹੈ।" "ਆਪਣੇ ਬੱਚੇ ਨੂੰ ਉਸਦਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਫਿੰਗਰਪ੍ਰਿੰਟ ਵਰਤਣ ਦਿਓ। ਉਸ ਵੱਲੋਂ ਐਪਾਂ ਵਿੱਚ ਸਾਈਨ-ਇਨ ਕਰਨ, ਕਿਸੇ ਖਰੀਦ ਨੂੰ ਮਨਜ਼ੂਰ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇਸਦੀ ਲੋੜ ਹੁੰਦੀ ਹੈ।" "ਆਪਣੇ ਫ਼ੋਨ ਨੂੰ ਅਣਲਾਕ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤਣਾ ਮਜ਼ਬੂਤ ਪੈਟਰਨ ਜਾਂ ਪਿੰਨ ਤੋਂ ਘੱਟ ਸੁਰੱਖਿਅਤ ਹੋ ਸਕਦਾ ਹੈ" "ਤੁਹਾਡੇ ਟੈਬਲੈੱਟ ਨੂੰ ਅਣਲਾਕ ਕਰਨ ਲਈ ਤੁਹਾਡਾ ਫਿੰਗਰਪ੍ਰਿੰਟ ਵਰਤਣਾ ਮਜ਼ਬੂਤ ਪੈਟਰਨ ਜਾਂ ਪਿੰਨ ਤੋਂ ਘੱਟ ਸੁਰੱਖਿਅਤ ਹੋ ਸਕਦਾ ਹੈ" "ਤੁਹਾਡੇ ਡੀਵਾਈਸ ਨੂੰ ਅਣਲਾਕ ਕਰਨ ਲਈ ਤੁਹਾਡਾ ਫਿੰਗਰਪ੍ਰਿੰਟ ਵਰਤਣਾ ਮਜ਼ਬੂਤ ਪੈਟਰਨ ਜਾਂ ਪਿੰਨ ਤੋਂ ਘੱਟ ਸੁਰੱਖਿਅਤ ਹੋ ਸਕਦਾ ਹੈ" "ਜਦੋਂ ਤੁਸੀਂ Pixel Imprint ਵਰਤਦੇ ਹੋ, ਤਾਂ ਤੁਹਾਡੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਤੁਹਾਡੇ ਫ਼ੋਨ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਫ਼ੋਨ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਤੁਹਾਡੇ ਫ਼ੋਨ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਜਦੋਂ ਤੁਸੀਂ Pixel Imprint ਵਰਤਦੇ ਹੋ, ਤਾਂ ਤੁਹਾਡੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਤੁਹਾਡੇ ਟੈਬਲੈੱਟ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਟੈਬਲੈੱਟ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਤੁਹਾਡੇ ਟੈਬਲੈੱਟ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਜਦੋਂ ਤੁਸੀਂ Pixel Imprint ਵਰਤਦੇ ਹੋ, ਤਾਂ ਤੁਹਾਡੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਤੁਹਾਡੇ ਡੀਵਾਈਸ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਡੀਵਾਈਸ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਤੁਹਾਡੇ ਡੀਵਾਈਸ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਜਦੋਂ ਉਹ Pixel Imprint ਵਰਤਦਾ ਹੈ, ਤਾਂ ਉਸਦੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਬੱਚੇ ਦੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਉਹਨਾਂ ਦੇ ਫ਼ੋਨ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਫ਼ੋਨ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਫ਼ੋਨ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਜਦੋਂ ਤੁਹਾਡਾ ਬੱਚਾ Pixel Imprint ਵਰਤਦਾ ਹੈ, ਤਾਂ ਉਸਦੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਬੱਚੇ ਦੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਉਸਦੇ ਟੈਬਲੈੱਟ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਟੈਬਲੈੱਟ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਟੈਬਲੈੱਟ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਜਦੋਂ ਤੁਹਾਡਾ ਬੱਚਾ Pixel Imprint ਵਰਤਦਾ ਹੈ, ਤਾਂ ਉਸਦੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਬੱਚੇ ਦੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਉਸਦੇ ਡੀਵਾਈਸ \'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਫ਼ੋਨ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਡੀਵਾਈਸ \'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।" "ਤੁਸੀਂ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਫ਼ੋਨ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਮਿਟਾਉਂਦੇ ਨਹੀਂ।" "ਤੁਸੀਂ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਟੈਬਲੈੱਟ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਮਿਟਾਉਂਦੇ ਨਹੀਂ।" "ਤੁਸੀਂ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਡੀਵਾਈਸ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਮਿਟਾਉਂਦੇ ਨਹੀਂ।" "ਤੁਸੀਂ ਅਤੇ ਤੁਹਾਡਾ ਬੱਚਾ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹਨ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹਨ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਫ਼ੋਨ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਮਿਟਾਇਆ ਨਹੀਂ ਜਾਂਦਾ।" "ਤੁਸੀਂ ਅਤੇ ਤੁਹਾਡਾ ਬੱਚਾ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਟੈਬਲੈੱਟ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਮਿਟਾਇਆ ਨਹੀਂ ਜਾਂਦਾ।" "ਤੁਸੀਂ ਅਤੇ ਤੁਹਾਡਾ ਬੱਚਾ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਦੇ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਚਿੱਤਰ ਅਤੇ ਮਾਡਲ ਡੀਵਾਈਸ \'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਮਿਟਾਇਆ ਨਹੀਂ ਜਾਂਦਾ।" "ਤੁਹਾਡੇ ਨਾ ਚਾਹੁੰਦੇ ਹੋਏ ਵੀ ਕਈ ਵਾਰ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਕਿ, ਜੇ ਕੋਈ ਵਿਅਕਤੀ ਤੁਹਾਡੇ ਫ਼ੋਨ ਨੂੰ ਤੁਹਾਡੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ।" "ਤੁਹਾਡੇ ਨਾ ਚਾਹੁੰਦੇ ਹੋਏ ਵੀ ਕਈ ਵਾਰ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਕਿ, ਜੇ ਕੋਈ ਵਿਅਕਤੀ ਤੁਹਾਡੇ ਟੈਬਲੈੱਟ ਨੂੰ ਤੁਹਾਡੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ।" "ਤੁਹਾਡੇ ਨਾ ਚਾਹੁੰਦੇ ਹੋਏ ਵੀ ਕਈ ਵਾਰ ਤੁਹਾਡਾ ਫ਼ੋਨ ਅਣਲਾਕ ਕੀਤਾ ਜਾ ਸਕਦਾ ਹੈ, ਜਿਵੇਂ ਕਿ, ਜੇ ਕੋਈ ਵਿਅਕਤੀ ਤੁਹਾਡੇ ਡੀਵਾਈਸ ਨੂੰ ਤੁਹਾਡੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ।" "ਜੇ ਕੋਈ ਵਿਅਕਤੀ ਤੁਹਾਡੇ ਬੱਚੇ ਦੇ ਫ਼ੋਨ ਨੂੰ ਉਸਦੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ, ਤਾਂ ਨਾ ਚਾਹੁੰਦੇ ਹੋਏ ਵੀ ਇਹ ਅਣਲਾਕ ਹੋ ਸਕਦਾ ਹੈ।" "ਜੇ ਕੋਈ ਵਿਅਕਤੀ ਤੁਹਾਡੇ ਬੱਚੇ ਦੇ ਟੈਬਲੈੱਟ ਨੂੰ ਉਸਦੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ, ਤਾਂ ਨਾ ਚਾਹੁੰਦੇ ਹੋਏ ਵੀ ਇਹ ਅਣਲਾਕ ਹੋ ਸਕਦਾ ਹੈ।" "ਜੇ ਕੋਈ ਵਿਅਕਤੀ ਤੁਹਾਡੇ ਬੱਚੇ ਦੇ ਡੀਵਾਈਸ ਨੂੰ ਉਸਦੀ ਉਂਗਲ ਕੋਲ ਲਿਜਾ ਕੇ ਸਪਰਸ਼ ਕਰਵਾ ਦੇਵੇ, ਤਾਂ ਨਾ ਚਾਹੁੰਦੇ ਹੋਏ ਵੀ ਇਹ ਅਣਲਾਕ ਹੋ ਸਕਦਾ ਹੈ।" "ਆਪਣੇ ਟੈਬਲੈੱਟ ਨੂੰ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ" "ਆਪਣੇ ਡੀਵਾਈਸ ਨੂੰ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ" "ਆਪਣੇ ਫ਼ੋਨ ਨੂੰ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ" "ਟੈਬਲੈੱਟ ਵਾਪਸ ਆਪਣੇ ਮਾਂ-ਪਿਓ ਨੂੰ ਦਿਓ" "ਡੀਵਾਈਸ ਵਾਪਸ ਆਪਣੇ ਮਾਂ-ਪਿਓ ਨੂੰ ਦਿਓ" "ਫ਼ੋਨ ਵਾਪਸ ਆਪਣੇ ਮਾਂ-ਪਿਓ ਨੂੰ ਦਿਓ" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਟੈਬਲੈੱਟ ਗੁੰਮ ਹੋ ਜਾਂਦਾ ਹੈ, ਚੋਰੀ ਹੋ ਜਾਂਦਾ ਹੈ ਜਾਂ ਰੀਸੈੱਟ ਕੀਤਾ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਡੀਵਾਈਸ ਗੁੰਮ, ਚੋਰੀ ਹੋ ਜਾਂਦਾ ਹੈ ਜਾਂ ਰੀਸੈੱਟ ਕੀਤਾ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਫ਼ੋਨ ਗੁੰਮ, ਚੋਰੀ ਹੋ ਜਾਂਦਾ ਹੈ ਜਾਂ ਰੀਸੈੱਟ ਕੀਤਾ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਟੈਬਲੈੱਟ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਡੀਵਾਈਸ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜੇਕਰ ਤੁਹਾਡਾ ਫ਼ੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਹੋਰਾਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਅਸਮਰੱਥ ਹੋੋਵੋਗੇ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਟੈਬਲੈੱਟ ਦੇ ਕਿਨਾਰੇ \'ਤੇ ਉਭਰੇ ਹੋਏ ਅਵਾਜ਼ ਬਟਨ ਦੇ ਅੱਗੇ ਦਿੱਤਾ ਸਮਤਲ ਬਟਨ ਹੈ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਡੀਵਾਈਸ ਦੇ ਕਿਨਾਰੇ \'ਤੇ ਉਭਰੇ ਹੋਏ ਅਵਾਜ਼ ਬਟਨ ਦੇ ਅੱਗੇ ਦਿੱਤਾ ਸਮਤਲ ਬਟਨ ਹੈ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਫ਼ੋਨ ਦੇ ਕਿਨਾਰੇ \'ਤੇ ਉਭਰੇ ਹੋਏ ਅਵਾਜ਼ ਬਟਨ ਦੇ ਅੱਗੇ ਦਿੱਤਾ ਸਮਤਲ ਬਟਨ ਹੈ।" "ਹੁਣ ਤੁਸੀਂ ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਹੁਣ ਤੁਸੀਂ ਆਪਣਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਹੁਣ ਤੁਸੀਂ ਆਪਣਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ" "ਹੁਣ ਤੁਸੀਂ ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ। \n\nਕੋਈ ਦੂਜਾ ਫਿੰਗਰਪ੍ਰਿੰਟ ਸ਼ਾਮਲ ਕਰੋ, ਤਾਂ ਜੋ ਤੁਹਾਡੇ ਵੱਲੋਂ ਆਪਣੇ ਟੈਬਲੈੱਟ ਨੂੰ ਵੱਖਰੇ ਤਰੀਕਿਆਂ ਨਾਲ ਫੜਨ \'ਤੇ ਉਸਨੂੰ ਅਣਲਾਕ ਕਰਨਾ ਆਸਾਨ ਹੋ ਜਾਵੇ।" "ਹੁਣ ਤੁਸੀਂ ਆਪਣਾ ਡੀਵਾਈਸ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਕੋਈ ਦੂਜਾ ਫਿੰਗਰਪ੍ਰਿੰਟ ਸ਼ਾਮਲ ਕਰੋ, ਤਾਂ ਜੋ ਤੁਹਾਡੇ ਵੱਲੋਂ ਆਪਣੇ ਡੀਵਾਈਸ ਨੂੰ ਵੱਖਰੇ ਤਰੀਕਿਆਂ ਨਾਲ ਫੜਨ \'ਤੇ ਉਸਨੂੰ ਅਣਲਾਕ ਕਰਨਾ ਆਸਾਨ ਹੋ ਜਾਵੇ।" "ਹੁਣ ਤੁਸੀਂ ਆਪਣਾ ਫ਼ੋਨ ਅਣਲਾਕ ਕਰਨ ਜਾਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਵਰਤ ਸਕਦੇ ਹੋ, ਜਿਵੇਂ ਕਿ ਜਦੋਂ ਤੁਸੀਂ ਐਪਾਂ ਵਿੱਚ ਸਾਈਨ-ਇਨ ਕਰਦੇ ਹੋ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦਿੰਦੇ ਹੋ।\n\nਕੋਈ ਦੂਜਾ ਫਿੰਗਰਪ੍ਰਿੰਟ ਸ਼ਾਮਲ ਕਰੋ, ਤਾਂ ਜੋ ਤੁਹਾਡੇ ਵੱਲੋਂ ਆਪਣੇ ਫ਼ੋਨ ਨੂੰ ਵੱਖਰੇ ਤਰੀਕਿਆਂ ਨਾਲ ਫੜਨ \'ਤੇ ਉਸਨੂੰ ਅਣਲਾਕ ਕਰਨਾ ਆਸਾਨ ਹੋ ਜਾਵੇ।" "ਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ" "ਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ" "ਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਫ਼ੋਨ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ" "ਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਫ਼ੋਨ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਟੈਬਲੈੱਟ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਡੀਵਾਈਸ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਿੰਨ ਲੋੜੀਂਦਾ ਹੈ।\n\nਫ਼ੋਨ ਗੁਆਚਣ ਜਾਂ ਚੋਰੀ ਹੋਣ \'ਤੇ ਪਿੰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪੈਟਰਨ ਲੋੜੀਂਦਾ ਹੈ।\n\nਫ਼ੋਨ ਦੇ ਗੁੰਮ ਜਾਂ ਚੋਰੀ ਹੋਣ \'ਤੇ ਪੈਟਰਨ ਇਸਨੂੰ ਸੁਰੱਖਿਅਤ ਰੱਖਦਾ ਹੈ।" "ਫ਼ੇਸ ਅਣਲਾਕ ਅਤੇ ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰਨ ਲਈ ਪਾਸਵਰਡ ਲੋੜੀਂਦਾ ਹੈ।\n\nਫ਼ੋਨ ਗੁਆਚਣ ਜਾਂ ਚੋਰੀ ਹੋਣ \'ਤੇ ਪਾਸਵਰਡ ਇਸਨੂੰ ਸੁਰੱਖਿਅਤ ਰੱਖਦਾ ਹੈ।" "ਇਹ ਤੁਹਾਡੇ ਫ਼ੋਨ \'ਤੇ ਸਟੋਰ ਕੀਤੇ \'%1$s\' ਨਾਲ ਸੰਬੰਧਿਤ ਫਿੰਗਰਪ੍ਰਿੰਟ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਦਿੰਦਾ ਹੈ" "ਇਹ ਤੁਹਾਡੇ ਟੈਬਲੈੱਟ \'ਤੇ ਸਟੋਰ ਕੀਤੇ \'%1$s\' ਨਾਲ ਸੰਬੰਧਿਤ ਫਿੰਗਰਪ੍ਰਿੰਟ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਦਿੰਦਾ ਹੈ" "ਇਹ ਤੁਹਾਡੇ ਡੀਵਾਈਸ \'ਤੇ ਸਟੋਰ ਕੀਤੇ \'%1$s\' ਨਾਲ ਸੰਬੰਧਿਤ ਫਿੰਗਰਪ੍ਰਿੰਟ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਦਿੰਦੀ ਹੈ" "ਤੁਸੀਂ ਆਪਣਾ ਫ਼ੋਨ ਅਣਲਾਕ ਕਰਨ ਜਾਂ ਐਪਾਂ ਵਿੱਚ ਆਪਣੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਨਹੀਂ ਵਰਤ ਸਕੋਗੇ।" "ਤੁਸੀਂ ਆਪਣਾ ਟੈਬਲੈੱਟ ਅਣਲਾਕ ਕਰਨ ਜਾਂ ਐਪਾਂ ਵਿੱਚ ਆਪਣੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਨਹੀਂ ਵਰਤ ਸਕੋਗੇ।" "ਤੁਸੀਂ ਆਪਣਾ ਡੀਵਾਈਸ ਅਣਲਾਕ ਕਰਨ ਜਾਂ ਐਪਾਂ ਵਿੱਚ ਆਪਣੀ ਪੁਸ਼ਟੀ ਕਰਨ ਲਈ ਆਪਣਾ ਫਿੰਗਰਪ੍ਰਿੰਟ ਨਹੀਂ ਵਰਤ ਸਕੋਗੇ।" "ਤੁਸੀਂ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਫ਼ੋਨ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਟੈਬਲੈੱਟ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਡੀਵਾਈਸ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਦੀ ਵਰਤੋਂ ਕਰ ਕੇ ਆਪਣੇ ਫ਼ੋਨ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਦੀ ਵਰਤੋਂ ਕਰ ਕੇ ਆਪਣੇ ਟੈਬਲੈੱਟ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਦੀ ਵਰਤੋਂ ਕਰ ਕੇ ਆਪਣੇ ਡੀਵਾਈਸ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਫ਼ੋਨ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਟੈਬਲੈੱਟ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਤੁਸੀਂ ਆਪਣੇ ਚਿਹਰੇ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਆਪਣੇ ਡੀਵਾਈਸ ਨੂੰ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।" "ਟੈਬਲੈੱਟ ਇਨਕ੍ਰਿਪਟ ਕਰੋ" "ਫ਼ੋਨ ਇਨਕ੍ਰਿਪਟ ਕਰੋ" "ਟੈਬਲੈੱਟ ਦੀ ਸੁਰੱਖਿਆ ਲਈ ਸਕ੍ਰੀਨ ਲਾਕ ਸੈੱਟ ਕਰੋ" "ਡੀਵਾਈਸ ਦੀ ਸੁਰੱਖਿਆ ਲਈ ਸਕ੍ਰੀਨ ਲਾਕ ਸੈੱਟ ਕਰੋ" "ਫ਼ੋਨ ਦੀ ਸੁਰੱਖਿਆ ਲਈ ਸਕ੍ਰੀਨ ਲਾਕ ਸੈੱਟ ਕਰੋ" "ਟੈਬਲੈੱਟ ਦੀ ਸੁਰੱਖਿਆ ਕਰੋ" "ਆਪਣੇ ਡੀਵਾਈਸ ਦੀ ਰੱਖਿਆ ਕਰੋ" "ਆਪਣੇ ਫ਼ੋਨ ਦੀ ਰੱਖਿਆ ਕਰੋ" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਸਰਗਰਮ ਕਰਨ ਦੁਆਰਾ ਹੋਰਾਂ ਨੂੰ ਤੁਹਾਡੀ ਇਜਾਜ਼ਤ ਦੇ ਬਿਨਾਂ ਇਸ ਟੈਬਲੈੱਟ ਦੀ ਵਰਤੋਂ ਕਰਨ ਤੋਂ ਰੋਕੋ। ਉਸ ਸਕ੍ਰੀਨ ਲਾਕ ਨੂੰ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਸਰਗਰਮ ਕਰਨ ਦੁਆਰਾ ਹੋਰਾਂ ਨੂੰ ਤੁਹਾਡੀ ਇਜਾਜ਼ਤ ਦੇ ਬਿਨਾਂ ਇਸ ਡੀਵਾਈਸ ਦੀ ਵਰਤੋਂ ਕਰਨ ਤੋਂ ਰੋਕੋ। ਉਸ ਸਕ੍ਰੀਨ ਲਾਕ ਨੂੰ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।" "ਡੀਵਾਈਸ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਕਿਰਿਆਸ਼ੀਲ ਕਰਨ ਦੁਆਰਾ ਹੋਰਾਂ ਨੂੰ ਤੁਹਾਡੀ ਇਜਾਜ਼ਤ ਦੇ ਬਿਨਾਂ ਇਸ ਫ਼ੋਨ ਦੀ ਵਰਤੋਂ ਕਰਨ ਤੋਂ ਰੋਕੋ। ਉਸ ਸਕ੍ਰੀਨ ਲਾਕ ਨੂੰ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।" "ਤੁਹਾਡਾ ਫ਼ੋਨ ਹੁਣ %1$s ਨਾਲ ਜੋੜਾਬੱਧ ਨਹੀਂ ਰਹੇਗਾ" "ਤੁਹਾਡਾ ਟੈਬਲੈੱਟ ਹੁਣ %1$s ਨਾਲ ਜੋੜਾਬੱਧ ਨਹੀਂ ਰਹੇਗਾ" "ਤੁਹਾਡਾ ਡੀਵਾਈਸ ਹੁਣ %1$s ਨਾਲ ਜੋੜਾਬੱਧ ਨਹੀਂ ਰਹੇਗਾ" "ਸਿਰਫ਼ ਸਕ੍ਰੀਨ ਦੇ ਅਣਲਾਕ ਹੋਣ \'ਤੇ NFC ਦੀ ਵਰਤੋਂ ਕਰਨ ਦਿਓ" "%1$s ਤੁਹਾਡੇ ਫ਼ੋਨ \'ਤੇ ਕਿਸੇ ਨੈੱਟਵਰਕ ਨੂੰ ਰੱਖਿਅਤ ਕਰਨਾ ਚਾਹੁੰਦੀ ਹੈ" "%1$s ਤੁਹਾਡੇ ਟੈਬਲੈੱਟ \'ਤੇ ਕਿਸੇ ਨੈੱਟਵਰਕ ਨੂੰ ਰੱਖਿਅਤ ਕਰਨਾ ਚਾਹੁੰਦੀ ਹੈ" "%1$s ਤੁਹਾਡੇ ਫ਼ੋਨ \'ਤੇ ਇਹਨਾਂ ਨੈੱਟਵਰਕਾਂ ਨੂੰ ਰੱਖਿਅਤ ਕਰਨਾ ਚਾਹੁੰਦੀ ਹੈ" "%1$s ਤੁਹਾਡੇ ਟੈਬਲੈੱਟ \'ਤੇ ਇਹਨਾਂ ਨੈੱਟਵਰਕਾਂ ਨੂੰ ਰੱਖਿਅਤ ਕਰਨਾ ਚਾਹੁੰਦੀ ਹੈ" "ਜਦੋਂ ਤੁਸੀਂ ਫ਼ੋਨ ਨੂੰ ਪੋਰਟਰੇਟ ਅਤੇ ਲੈਂਡਸਕੇਪ ਵਿਚਾਲੇ ਇੱਧਰ-ਉੱਧਰ ਲਿਜਾਉਂਦੇ ਹੋ, ਤਾਂ ਸਕ੍ਰੀਨ ਦਿਸ਼ਾਮਾਨ ਨੂੰ ਸਵੈਚਲਿਤ ਤੌਰ \'ਤੇ ਵਿਵਸਥਿਤ ਕਰਨ ਦੀ ਸੁਵਿਧਾ" "ਤੁਹਾਡੇ ਵੱਲੋਂ ਆਪਣੇ ਟੈਬਲੈੱਟ ਨੂੰ ਪੋਰਟਰੇਟ ਅਤੇ ਲੈਂਡਸਕੇਪ ਸਥਿਤੀ ਵਿੱਚ ਘੁਮਾਉਂਦੇ ਸਮੇਂ ਸਕ੍ਰੀਨ ਦਿਸ਼ਾਮਾਨ ਨੂੰ ਸਵੈਚਲਿਤ ਤੌਰ \'ਤੇ ਵਿਵਸਥਿਤ ਕਰਨ ਦੀ ਸੁਵਿਧਾ" "ਟੈਬਲੈੱਟ ਵਰਤਣ ਲਈ ਪਿੰਨ ਦੀ ਲੋੜ ਹੈ" "ਫ਼ੋਨ ਵਰਤਣ ਲਈ ਪਿੰਨ ਦੀ ਲੋੜ ਹੈ" "ਟੈਬਲੈੱਟ ਵਰਤਣ ਲਈ ਪਿੰਨ ਦੀ ਲੋੜ ਹੈ" "ਫ਼ੋਨ ਵਰਤਣ ਲਈ ਪਿੰਨ ਦੀ ਲੋੜ ਹੈ" "MDN" "ਫ਼ੋਨ ਨੰਬਰ" "MDN (ਸਿਮ ਸਲੌਟ %1$d)" "ਫ਼ੋਨ ਨੰਬਰ (ਸਿਮ ਸਲੌਟ %1$d)" "ਸਿਮ \'ਤੇ MDN ਉਪਲਬਧ ਹੈ" "ਸਿਮ ਦਾ ਫ਼ੋਨ ਨੰਬਰ" "ਅੰਦਰੂਨੀ ਸਟੋਰੇਜ ਲਈ SD ਕਾਰਡ ਨੂੰ ਫਾਰਮੈਟ ਕਰੋ" "ਸਿਰਫ਼ ਇਸ ਟੈਬਲੈੱਟ \'ਤੇ ਵਰਤਣ ਲਈ ਐਪਾਂ ਅਤੇ ਮੀਡੀਆ ਨੂੰ ਸਟੋਰ ਕਰੋ। <a href=https://support.google.com/android/answer/12153449>SD ਕਾਰਡ ਦਾ ਸੈੱਟਅੱਪ ਕਰਨ ਬਾਰੇ ਹੋਰ ਜਾਣੋ</a>." "ਫਾਰਮੈਟ" "ਅੰਦਰੂਨੀ ਸਟੋਰੇਜ ਲਈ SD ਕਾਰਡ ਨੂੰ ਫਾਰਮੈਟ ਕਰੋ" "ਸਿਰਫ਼ ਇਸ ਫ਼ੋਨ \'ਤੇ ਵਰਤਣ ਲਈ ਐਪਾਂ ਅਤੇ ਮੀਡੀਆ ਨੂੰ ਸਟੋਰ ਕਰੋ। <a href=https://support.google.com/android/answer/12153449>SD ਕਾਰਡ ਦਾ ਸੈੱਟਅੱਪ ਕਰਨ ਬਾਰੇ ਹੋਰ ਜਾਣੋ</a>." "ਫਾਰਮੈਟ" "ਤੁਸੀਂ ਇਸ ^1 ਵਿੱਚ ਫ਼ਾਈਲਾਂ, ਮੀਡੀਆ ਅਤੇ ਕੁਝ ਐਪਾਂ ਲਿਜਾ ਸਕਦੇ ਹੋ। \n\nਇਹ ਹਲਚਲ ਤੁਹਾਡੇ ਟੈਬਲੈੱਟ ਦੀ ਸਟੋਰੇਜ ਦਾ ^2 ਖਾਲੀ ਕਰ ਦੇਵੇਗੀ ਅਤੇ ਇਸ ਕਿਰਿਆ ਵਿੱਚ ^3 ਲੱਗਣਗੇ।" "ਤੁਸੀਂ ਇਸ ^1 ਵਿੱਚ ਫ਼ਾਈਲਾਂ, ਮੀਡੀਆ ਅਤੇ ਕੁਝ ਐਪਾਂ ਲਿਜਾ ਸਕਦੇ ਹੋ। \n\nਇਹ ਕਾਰਵਾਈ ਤੁਹਾਡੇ ਫ਼ੋਨ ਦੀ ^2 ਸਟੋਰੇਜ ਖਾਲੀ ਕਰ ਦੇਵੇਗੀ ਅਤੇ ਇਸ ਵਿੱਚ ^3 ਲੱਗਣਗੇ।" "ਇਸ ਟੈਬਲੈੱਟ ਨੂੰ ਚਾਰਜ ਰੱਖੋ" "ਇਸ ਫ਼ੋਨ ਨੂੰ ਚਾਰਜ ਰੱਖੋ" "ਇਹ ਤੁਹਾਡੇ ਟੈਬਲੈੱਟ ਦੀ ""ਅੰਦਰੂਨੀ ਸਟੋਰੇਜ"" ਦਾ ਸਾਰਾ ਡਾਟਾ ਮਿਟਾ ਦੇਵੇਗਾ, ਜਿਸ ਵਿੱਚ ਸ਼ਾਮਲ ਹੈ:\n\n"
  • "ਤੁਹਾਡਾ Google ਖਾਤਾ"
  • \n
  • "ਸਿਸਟਮ ਅਤੇ ਐਪ ਡਾਟਾ ਅਤੇ ਸੈਟਿੰਗਾਂ"
  • \n
  • "ਡਾਊਨਲੋਡ ਕੀਤੀਆਂ ਐਪਾਂ"
  • "ਇਹ ਤੁਹਾਡੇ ਫ਼ੋਨ ਦੀ ""ਅੰਦਰੂਨੀ ਸਟੋਰੇਜ"" ਦਾ ਸਾਰਾ ਡਾਟਾ ਮਿਟਾ ਦੇਵੇਗਾ, ਜਿਸ ਵਿੱਚ ਸ਼ਾਮਲ ਹੈ:\n\n"
  • "ਤੁਹਾਡਾ Google ਖਾਤਾ"
  • \n
  • "ਸਿਸਟਮ ਅਤੇ ਐਪ ਡਾਟਾ ਅਤੇ ਸੈਟਿੰਗਾਂ"
  • \n
  • "ਡਾਊਨਲੋਡ ਕੀਤੀਆਂ ਐਪਾਂ"
  • \n\n"ਤੁਸੀਂ ਇਸ ਵੇਲੇ ਇਨ੍ਹਾਂ ਖਾਤਿਆਂ \'ਤੇ ਸਾਈਨ-ਇਨ ਹੋ:\n" \n\n"ਇਸ ਡੀਵਾਈਸ \'ਤੇ ਹੋਰ ਵਰਤੋਂਕਾਰ ਮੌਜੂਦ ਹਨ।\n" \n\n"ਸੰਗੀਤ, ਤਸਵੀਰਾਂ ਅਤੇ ਹੋਰ ਵਰਤੋਂਕਾਰ ਡਾਟਾ ਕਲੀਅਰ ਕਰਨ ਲਈ, ""USB ਸਟੋਰੇਜ"" ਨੂੰ ਮਿਟਾਉਣ ਦੀ ਲੋੜ ਹੈ।" \n\n"ਸੰਗੀਤ, ਤਸਵੀਰਾਂ ਅਤੇ ਹੋਰ ਵਰਤੋਂਕਾਰ ਡਾਟਾ ਕਲੀਅਰ ਕਰਨ ਲਈ, ""SD ਕਾਰਡ"" ਨੂੰ ਮਿਟਾਉਣ ਦੀ ਲੋੜ ਹੈ।" "USB ਸਟੋਰੇਜ ਮਿਟਾਓ" "SD ਕਾਰਡ ਮਿਟਾਓ" "ਅੰਦਰੂਨੀ USB ਸਟੋਰੇਜ \'ਤੇ ਮੌਜੂਦ ਸਾਰਾ ਡਾਟਾ ਮਿਟਾਓ, ਜਿਵੇਂ ਸੰਗੀਤ ਜਾਂ ਫ਼ੋਟੋਆਂ" "SD ਕਾਰਡ ਦਾ ਸਾਰਾ ਡਾਟਾ ਮਿਟਾਓ, ਜਿਵੇਂ ਸੰਗੀਤ ਜਾਂ ਫ਼ੋਟੋਆਂ" "ਸਾਰਾ ਡਾਟਾ ਮਿਟਾਓ" "ਸਾਰਾ ਡਾਟਾ ਮਿਟਾਓ" "ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਨੂੰ USB ਰਾਹੀਂ ਸਾਂਝਾ ਕਰੋ" "ਟੈਬਲੈੱਟ ਦੇ ਇੰਟਰਨੈੱਟ ਕਨੈਕਸ਼ਨ ਨੂੰ USB ਰਾਹੀਂ ਸਾਂਝਾ ਕਰੋ" "ਟੈਬਲੈੱਟ ਦੇ ਇੰਟਰਨੈੱਟ ਕਨੈਕਸ਼ਨ ਨੂੰ ਬਲੂਟੁੱਥ ਰਾਹੀਂ ਸਾਂਝਾ ਕਰੋ" "ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਨੂੰ ਬਲੂਟੁੱਥ ਰਾਹੀਂ ਸਾਂਝਾ ਕਰੋ" "ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਨੂੰ ਈਥਰਨੈੱਟ ਰਾਹੀਂ ਸਾਂਝਾ ਕਰੋ" "ਟੈਬਲੈੱਟ ਦੇ ਇੰਟਰਨੈੱਟ ਕਨੈਕਸ਼ਨ ਨੂੰ ਈਥਰਨੈੱਟ ਰਾਹੀਂ ਸਾਂਝਾ ਕਰੋ" "ਟੈਬਲੈੱਟ ਬਾਰੇ" "ਫ਼ੋਨ ਬਾਰੇ" "ਡੀਵਾਈਸ ਬਾਰੇ" "ਇਮੂਲੇਟ ਕੀਤੇ ਡੀਵਾਈਸ ਬਾਰੇ" "ਤੁਹਾਡਾ ਟੈਬਲੈੱਟ ਅਤੇ ਨਿੱਜੀ ਡਾਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਕਮਜ਼ੋਰ ਹਨ। ਇਸ ਸਰੋਤ ਤੋਂ ਐਪਾਂ ਸਥਾਪਿਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੈਬਲੈੱਟ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੇ ਗੁੰਮ ਹੋਣ ਲਈ ਤੁਸੀਂ ਜ਼ਿੰਮੇਵਾਰ ਹੋ, ਜੋ ਸ਼ਾਇਦ ਇਨ੍ਹਾਂ ਐਪਾਂ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਅਗਿਆਤ ਐਪਾਂ ਤੋਂ ਹੋਣ ਵਾਲੇ ਹਮਲਿਆਂ ਕਰਕੇ ਤੁਹਾਡੇ ਫ਼ੋਨ ਅਤੇ ਨਿੱਜੀ ਡਾਟੇ ਨਾਲ ਛੇੜਛਾੜ ਹੋ ਸਕਦੀ ਹੈ। ਇਸ ਸਰੋਤ ਤੋਂ ਐਪਾਂ ਸਥਾਪਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਫ਼ੋਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੇ ਗੁੰਮ ਹੋਣ ਲਈ ਤੁਸੀਂ ਜ਼ਿੰਮੇਵਾਰ ਹੋ, ਜੋ ਸ਼ਾਇਦ ਇਨ੍ਹਾਂ ਐਪਾਂ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਤੁਹਾਡਾ ਡੀਵਾਈਸ ਅਤੇ ਨਿੱਜੀ ਡਾਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਸ ਸਰੋਤ ਤੋਂ ਐਪਾਂ ਸਥਾਪਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਡੀਵਾਈਸ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੇ ਗੁੰਮ ਹੋਣ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਸ਼ਾਇਦ ਇਹਨਾਂ ਐਪਾਂ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਜੇਕਰ ਤੁਸੀਂ ਇਹ ਸੇਵਾ ਬੰਦ ਕਰਦੇ ਹੋ, ਤਾਂ ਤੁਹਾਡੀ ਟੈਬਲੈੱਟ ਦੀਆਂ ਕੁਝ ਵਿਸ਼ੇਸ਼ਤਾਵਾਂ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਸਕਦੀਆਂ ਹਨ, ਜਦੋਂ ਤੱਕ ਤੁਸੀਂ ਇਸਦੀ ਪਾਵਰ ਬੰਦ ਅਤੇ ਫਿਰ ਦੁਬਾਰਾ ਚਾਲੂ ਨਹੀਂ ਕਰਦੇ।" "ਜੇਕਰ ਤੁਸੀਂ ਇਹ ਸੇਵਾ ਬੰਦ ਕਰਦੇ ਹੋ, ਤਾਂ ਤੁਹਾਡੇ ਫ਼ੋਨ ਦੀਆਂ ਕੁਝ ਵਿਸ਼ੇਸ਼ਤਾਵਾਂ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਸਕਦੀਆਂ ਹਨ ਜਦੋਂ ਤੱਕ ਤੁਸੀਂ ਇਸਦੀ ਪਾਵਰ ਬੰਦ ਅਤੇ ਫਿਰ ਦੁਬਾਰਾ ਚਾਲੂ ਨਹੀਂ ਕਰਦੇ।" "ਟੈਬਲੈੱਟ ਜਾਣਕਾਰੀ" "ਫ਼ੋਨ ਜਾਣਕਾਰੀ" "ਤੁਹਾਡੀ ਡਿਸਪਲੇ ਦਾ ਆਕਾਰ ਅਤੇ ਲਿਖਤ ਸੰਬੰਧੀ ਤਰਜੀਹਾਂ ਫ਼ੋਨ ਦੀਆਂ ਮੂਲ ਸੈਟਿੰਗਾਂ \'ਤੇ ਰੀਸੈੱਟ ਹੋ ਜਾਣਗੀਆਂ" "ਤੁਹਾਡੀ ਡਿਸਪਲੇ ਦੇ ਆਕਾਰ ਅਤੇ ਲਿਖਤ ਸੰਬੰਧੀ ਤਰਜੀਹਾਂ ਟੈਬਲੈੱਟ ਦੀਆਂ ਮੂਲ ਸੈਟਿੰਗਾਂ \'ਤੇ ਰੀਸੈੱਟ ਹੋ ਜਾਣਗੀਆਂ" "ਆਪਣੇ ਫ਼ੋਨ \'ਤੇ ਰੰਗਾਂ ਨੂੰ ਦਿਖਾਉਣ ਦੇ ਤਰੀਕੇ ਨੂੰ ਵਿਵਸਥਿਤ ਕਰੋ" "ਆਪਣੇ ਟੈਬਲੈੱਟ \'ਤੇ ਰੰਗਾਂ ਨੂੰ ਦਿਖਾਉਣ ਦੇ ਤਰੀਕੇ ਨੂੰ ਵਿਵਸਥਿਤ ਕਰੋ" "ਸਕ੍ਰੀਨ ਨੂੰ ਆਪਣੇ ਫ਼ੋਨ ਦੀ ਘੱਟੋ-ਘੱਟ ਚਮਕ ਨਾਲੋਂ ਵੀ ਮੱਧਮ ਕਰੋ" "ਸਕ੍ਰੀਨ ਨੂੰ ਆਪਣੇ ਟੈਬਲੈੱਟ ਦੀ ਘੱਟੋ-ਘੱਟ ਚਮਕ ਨਾਲੋਂ ਵੀ ਮੱਧਮ ਕਰੋ" "ਜ਼ਿਆਦਾ ਘੱਟ ਚਮਕ ਉਦੋਂ ਲਾਹੇਵੰਦ ਹੋ ਸਕਦੀ ਹੈ ਜਦੋਂ: <ol> <li> ਤੁਹਾਡੇ ਫ਼ੋਨ ਦੀ ਪੂਰਵ-ਨਿਰਧਾਰਿਤ ਘੱਟੋ-ਘੱਟ ਚਮਕ ਹਾਲੇ ਵੀ ਬਹੁਤ ਜ਼ਿਆਦਾ ਹੋਵੇ</li> <li> ਤੁਸੀਂ ਆਪਣੇ ਫ਼ੋਨ ਦੀ ਵਰਤੋਂ ਹਨੇਰੇ ਵਾਲੀਆਂ ਸਥਿਤੀਆਂ ਵਿੱਚ ਕਰ ਰਹੇ ਹੋਵੋ, ਜਿਵੇਂ ਕਿ ਰਾਤ ਨੂੰ ਜਾਂ ਸੋਣ ਤੋਂ ਪਹਿਲਾਂ ਹਨੇਰੇ ਵਾਲੇ ਕਮਰੇ ਵਿੱਚ</li> </ol>" "ਜ਼ਿਆਦਾ ਘੱਟ ਚਮਕ ਉਦੋਂ ਲਾਹੇਵੰਦ ਹੋ ਸਕਦੀ ਹੈ ਜਦੋਂ: <ol> <li> ਤੁਹਾਡੇ ਟੈਬਲੈੱਟ ਦੀ ਪੂਰਵ-ਨਿਰਧਾਰਿਤ ਘੱਟੋ-ਘੱਟ ਚਮਕ ਹਾਲੇ ਵੀ ਬਹੁਤ ਜ਼ਿਆਦਾ ਹੋਵੇ</li> <li> ਤੁਸੀਂ ਆਪਣੇ ਟੈਬਲੈੱਟ ਦੀ ਵਰਤੋਂ ਹਨੇਰੇ ਵਾਲੀਆਂ ਸਥਿਤੀਆਂ ਵਿੱਚ ਕਰ ਰਹੇ ਹੋਵੋ, ਜਿਵੇਂ ਕਿ ਰਾਤ ਨੂੰ ਜਾਂ ਸੋਣ ਤੋਂ ਪਹਿਲਾਂ ਹਨੇਰੇ ਵਾਲੇ ਕਮਰੇ ਵਿੱਚ</li> </ol>" "ਫ਼ੋਨ ਆਮ ਵਾਂਗ ਬੈਕਗ੍ਰਾਊਂਡ ਵਿੱਚ ਬੈਟਰੀ ਵਰਤ ਰਿਹਾ ਹੈ" "ਟੈਬਲੈੱਟ ਆਮ ਵਾਂਗ ਬੈਕਗ੍ਰਾਊਂਡ ਵਿੱਚ ਬੈਟਰੀ ਵਰਤ ਰਿਹਾ ਹੈ" "ਡੀਵਾਈਸ ਆਮ ਵਾਂਗ ਬੈਕਗ੍ਰਾਊਂਡ ਵਿੱਚ ਬੈਟਰੀ ਵਰਤ ਰਿਹਾ ਹੈ" "ਕੁਝ ਵਿਸ਼ੇਸ਼ ਹਾਲਾਤਾਂ ਵਿੱਚ, ਜਿਵੇਂ ਕਿ ਉੱਚ ਤਾਪਮਾਨ ਅਤੇ ਲੰਮੇ ਸਮੇਂ ਤੱਕ ਚਾਰਜ ਕਰਨਾ, ਬੈਟਰੀ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ, ਸ਼ਾਇਦ ਚਾਰਜਿੰਗ %1$s ਤੱਕ ਸੀਮਤ ਹੋ ਸਕਦੀ ਹੈ।\n\nਉਨ੍ਹਾਂ ਹਾਲਾਤਾਂ ਦੇ ਸਮਾਪਤ ਹੋਣ \'ਤੇ, ਤੁਹਾਡਾ ਫ਼ੋਨ ਸਵੈਚਲਿਤ ਤੌਰ \'ਤੇ ਸਧਾਰਨ ਤਰੀਕੇ ਨਾਲ ਚਾਰਜ ਹੋ ਜਾਵੇਗਾ।" "ਕੁਝ ਵਿਸ਼ੇਸ਼ ਹਾਲਾਤਾਂ ਵਿੱਚ, ਜਿਵੇਂ ਕਿ ਉੱਚ ਤਾਪਮਾਨ ਅਤੇ ਲੰਮੇ ਸਮੇਂ ਤੱਕ ਚਾਰਜ ਕਰਨਾ, ਬੈਟਰੀ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ, ਸ਼ਾਇਦ ਚਾਰਜਿੰਗ %1$s ਤੱਕ ਸੀਮਤ ਹੋ ਸਕਦੀ ਹੈ।\n\nਉਨ੍ਹਾਂ ਹਾਲਾਤਾਂ ਦੇ ਸਮਾਪਤ ਹੋਣ \'ਤੇ, ਤੁਹਾਡਾ ਟੈਬਲੈੱਟ ਸਵੈਚਲਿਤ ਤੌਰ \'ਤੇ ਸਧਾਰਨ ਤਰੀਕੇ ਨਾਲ ਵਿੱਚ ਚਾਰਜ ਹੋ ਜਾਵੇਗਾ।" "ਤੁਹਾਡੇ ਵੱਲੋਂ ਆਪਣੇ ਫ਼ੋਨ ਦੀ ਆਮ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ, ਤੁਹਾਡੀ ਬੈਟਰੀ ਸ਼ਾਇਦ ਉਮੀਦ ਨਾਲੋਂ ਛੇਤੀ ਮੁੱਕ ਜਾਵੇ।\n\nਬੈਟਰੀ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੀਆਂ ਐਪਾਂ:" "ਤੁਹਾਡੇ ਵੱਲੋਂ ਆਪਣੇ ਟੈਬਲੈੱਟ ਦੀ ਆਮ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ, ਤੁਹਾਡੀ ਬੈਟਰੀ ਸ਼ਾਇਦ ਉਮੀਦ ਨਾਲੋਂ ਛੇਤੀ ਮੁੱਕ ਜਾਵੇ।\n\nਬੈਟਰੀ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੀਆਂ ਐਪਾਂ:" "ਤੁਹਾਡੇ ਵੱਲੋਂ ਆਪਣੇ ਡੀਵਾਈਸ ਦੀ ਆਮ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ, ਤੁਹਾਡੀ ਬੈਟਰੀ ਸ਼ਾਇਦ ਉਮੀਦ ਨਾਲੋਂ ਛੇਤੀ ਮੁੱਕ ਜਾਵੇ।\n\nਬੈਟਰੀ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੀਆਂ ਐਪਾਂ:" "ਤੁਹਾਡੀਆਂ ਐਪਾਂ ਆਮ ਵਾਂਗ ਬੈਟਰੀ ਵਰਤ ਰਹੀਆਂ ਹਨ। ਐਪਾਂ ਵੱਲੋਂ ਭਾਰੀ ਮਾਤਰਾ ਵਿੱਚ ਬੈਟਰੀ ਦੀ ਵਰਤੋਂ ਕਰਨ \'ਤੇ ਤੁਹਾਡਾ ਫ਼ੋਨ ਤੁਹਾਨੂੰ ਕਾਰਵਾਈਆਂ ਕਰਨ ਦੇ ਸੁਝਾਅ ਦੇਵੇਗਾ।\n\nਬੈਟਰੀ ਘੱਟ ਹੋਣ \'ਤੇ ਤੁਸੀਂ ਹਮੇਸ਼ਾਂ \'ਬੈਟਰੀ ਸੇਵਰ\' ਨੂੰ ਚਾਲੂ ਕਰ ਸਕਦੇ ਹੋ।" "ਤੁਹਾਡੀਆਂ ਐਪਾਂ ਆਮ ਵਾਂਗ ਬੈਟਰੀ ਵਰਤ ਰਹੀਆਂ ਹਨ। ਐਪਾਂ ਵੱਲੋਂ ਭਾਰੀ ਮਾਤਰਾ ਵਿੱਚ ਬੈਟਰੀ ਦੀ ਵਰਤੋਂ ਕਰਨ \'ਤੇ ਤੁਹਾਡਾ ਟੈਬਲੈੱਟ ਤੁਹਾਨੂੰ ਕਾਰਵਾਈਆਂ ਕਰਨ ਦੇ ਸੁਝਾਅ ਦੇਵੇਗਾ।\n\nਬੈਟਰੀ ਘੱਟ ਹੋਣ \'ਤੇ ਤੁਸੀਂ ਹਮੇਸ਼ਾਂ \'ਬੈਟਰੀ ਸੇਵਰ\' ਨੂੰ ਚਾਲੂ ਕਰ ਸਕਦੇ ਹੋ।" "ਤੁਹਾਡੀਆਂ ਐਪਾਂ ਆਮ ਵਾਂਗ ਬੈਟਰੀ ਵਰਤ ਰਹੀਆਂ ਹਨ। ਐਪਾਂ ਵੱਲੋਂ ਭਾਰੀ ਮਾਤਰਾ ਵਿੱਚ ਬੈਟਰੀ ਦੀ ਵਰਤੋਂ ਕਰਨ \'ਤੇ ਤੁਹਾਡਾ ਡੀਵਾਈਸ ਤੁਹਾਨੂੰ ਕਾਰਵਾਈਆਂ ਕਰਨ ਦੇ ਸੁਝਾਅ ਦੇਵੇਗਾ।\n\nਬੈਟਰੀ ਘੱਟ ਹੋਣ \'ਤੇ ਤੁਸੀਂ ਹਮੇਸ਼ਾਂ \'ਬੈਟਰੀ ਸੇਵਰ\' ਨੂੰ ਚਾਲੂ ਕਰ ਸਕਦੇ ਹੋ।" "ਉਹਨਾਂ ਐਪਾਂ ਲਈ ਬੈਟਰੀ ਵਰਤੋਂ ਸੀਮਤ ਕਰੋ ਜਿਨ੍ਹਾਂ ਨੂੰ ਤੁਸੀਂ ਅਕਸਰ ਨਹੀਂ ਵਰਤਦੇ" "ਫ਼ੋਨ ਦੇ ਚਾਰਜ ਹੋਣ ਦੌਰਾਨ, ਬੈਟਰੀ ਵਰਤੋਂ ਅਤੇ ਸਕ੍ਰੀਨ ਸਮਾਂ ਨਹੀਂ ਮਾਪਿਆ ਜਾਂਦਾ ਹੈ" "ਟੈਬਲੈੱਟ ਦੇ ਚਾਰਜ ਹੋਣ ਦੌਰਾਨ, ਬੈਟਰੀ ਵਰਤੋਂ ਅਤੇ ਸਕ੍ਰੀਨ ਸਮਾਂ ਨਹੀਂ ਮਾਪਿਆ ਜਾਂਦਾ ਹੈ" "ਡੀਵਾਈਸ ਦੇ ਚਾਰਜ ਹੋਣ ਦੌਰਾਨ, ਬੈਟਰੀ ਵਰਤੋਂ ਅਤੇ ਸਕ੍ਰੀਨ ਸਮਾਂ ਨਹੀਂ ਮਾਪਿਆ ਜਾਂਦਾ ਹੈ" "ਸਟੋਰੇਜ ਤੋਂ ਪ੍ਰਮਾਣ-ਪੱਤਰ ਸਥਾਪਤ ਕਰੋ" "SD ਕਾਰਡ ਤੋਂ ਪ੍ਰਮਾਣ-ਪੱਤਰ ਸਥਾਪਤ ਕਰੋ" "ਇਸ ਖਾਤੇ ਨੂੰ ਹਟਾਉਣ ਨਾਲ ਇਸਦੇ ਸਾਰੇ ਸੁਨੇਹੇ, ਸੰਪਰਕ ਅਤੇ ਟੈਬਲੈੱਟ ਦਾ ਹੋਰ ਡਾਟਾ ਮਿਟ ਜਾਏਗਾ!" "ਇਸ ਖਾਤੇ ਨੂੰ ਹਟਾਉਣ ਨਾਲ ਇਸਦੇ ਸਾਰੇ ਸੁਨੇਹੇ, ਸੰਪਰਕ ਅਤੇ ਫ਼ੋਨ ਦਾ ਹੋਰ ਡਾਟਾ ਮਿਟ ਜਾਏਗਾ!" "ਇਸ ਖਾਤੇ ਨੂੰ ਹਟਾਉਣ ਨਾਲ ਡੀਵਾਈਸ ਤੋਂ ਇਸਦੇ ਸਾਰੇ ਸੁਨੇਹੇ, ਸੰਪਰਕ ਅਤੇ ਹੋਰ ਡਾਟਾ ਮਿਟਾ ਦਿੱਤਾ ਜਾਵੇਗਾ!" "ਤੁਸੀਂ ਵੈੱਬ \'ਤੇ ਆਪਣੇ ਖਾਤਿਆਂ ਵਿੱਚ ਜੋ ਵੀ ਬਦਲਾਵ ਕਰਦੇ ਹੋ, ਉਹ ਸਵੈਚਲਿਤ ਤੌਰ \'ਤੇ ਤੁਹਾਡੀ ਟੈਬਲੈੱਟ \'ਤੇ ਕਾਪੀ ਕੀਤੇ ਜਾਣਗੇ।\n\nਕੁਝ ਖਾਤੇ ਸਵੈਚਲਿਤ ਤੌਰ \'ਤੇ ਉਹ ਬਦਲਾਵ ਕਾਪੀ ਕਰ ਸਕਦੇ ਹਨ ਜੋ ਤੁਸੀਂ ਵੈੱਬ \'ਤੇ ਆਪਣੀ ਟੈਬਲੈੱਟ ਵਿੱਚ ਕਰਦੇ ਹੋ। ਇੱਕ Google ਖਾਤਾ ਇਸ ਤਰ੍ਹਾਂ ਕੰਮ ਕਰਦਾ ਹੈ।" "ਤੁਸੀਂ ਵੈੱਬ \'ਤੇ ਆਪਣੇ ਖਾਤਿਆਂ ਵਿੱਚ ਜੋ ਵੀ ਬਦਲਾਵ ਕਰਦੇ ਹੋ, ਉਹ ਸਵੈਚਲਿਤ ਤੌਰ \'ਤੇ ਤੁਹਾਡੇ ਫ਼ੋਨ \'ਤੇ ਕਾਪੀ ਕੀਤੇ ਜਾਣਗੇ।\n\nਕੁਝ ਖਾਤੇ ਸਵੈਚਲਿਤ ਤੌਰ \'ਤੇ ਉਹ ਬਦਲਾਵ ਕਾਪੀ ਕਰ ਸਕਦੇ ਹਨ ਜੋ ਤੁਸੀਂ ਵੈੱਬ \'ਤੇ ਆਪਣੇ ਫ਼ੋਨ ਵਿੱਚ ਕਰਦੇ ਹੋ। ਇੱਕ Google ਖਾਤਾ ਇਸ ਤਰ੍ਹਾਂ ਕੰਮ ਕਰਦਾ ਹੈ।" "ਤੁਹਾਡਾ ਟੈਬਲੈੱਟ ਤੁਹਾਡੇ ਵੱਲੋਂ ਸੈੱਟ ਕੀਤੀ ਮੋਬਾਈਲ ਡਾਟੇ ਦੀ ਸੀਮਾ ਉੱਤੇ ਪਹੁੰਚਣ \'ਤੇ ਮੋਬਾਈਲ ਡਾਟਾ ਬੰਦ ਕਰ ਦੇਵੇਗਾ।\n\nਕਿਉਂਕਿ ਡਾਟਾ ਵਰਤੋਂ ਤੁਹਾਡੇ ਟੈਬਲੈੱਟ ਵੱਲੋਂ ਮਾਪੀ ਜਾਂਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਡਾ ਕੈਰੀਅਰ ਵਰਤੋਂ ਦਾ ਹਿਸਾਬ ਵੱਖਰੇ ਢੰਗ ਨਾਲ ਲਗਾਵੇ, ਇਸ ਕਰਕੇ ਕੋਈ ਕੰਜੂਸੀਕਾਰੀ ਸੀਮਾ ਸੈੱਟ ਕਰਨ ਬਾਰੇ ਵਿਚਾਰ ਕਰੋ।" "ਤੁਹਾਡਾ ਫ਼ੋਨ ਤੁਹਾਡੇ ਵੱਲੋਂ ਸੈੱਟ ਕੀਤੀ ਮੋਬਾਈਲ ਡਾਟੇ ਦੀ ਸੀਮਾ ਉੱਤੇ ਪਹੁੰਚਣ \'ਤੇ ਮੋਬਾਈਲ ਡਾਟਾ ਬੰਦ ਕਰ ਦੇਵੇਗਾ।\n\nਕਿਉਂਕਿ ਡਾਟਾ ਵਰਤੋਂ ਨੂੰ ਤੁਹਾਡੇ ਫ਼ੋਨ ਵੱਲੋਂ ਮਾਪਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਡਾ ਕੈਰੀਅਰ ਵਰਤੋਂ ਦਾ ਹਿਸਾਬ ਵੱਖਰੇ ਢੰਗ ਨਾਲ ਲਗਾਵੇ, ਇਸ ਕਰਕੇ ਕੋਈ ਸਰਫ਼ੇ ਵਾਲੀ ਸੀਮਾ ਸੈੱਟ ਕਰਨ ਬਾਰੇ ਵਿਚਾਰ ਕਰੋ।" "ਨਵੇਂ ਵਰਤੋਂਕਾਰ ਸ਼ਾਮਲ ਕਰਕੇ ਆਪਣਾ ਡੀਵਾਈਸ ਸਾਂਝਾ ਕਰੋ। ਹਰੇਕ ਵਰਤੋਂਕਾਰ ਨੂੰ ਵਿਉਂਤੀਆਂ ਹੋਮ ਸਕ੍ਰੀਨਾਂ, ਖਾਤਿਆਂ, ਐਪਾਂ, ਸੈਟਿੰਗਾਂ ਅਤੇ ਹੋਰ ਚੀਜ਼ਾਂ ਲਈ ਤੁਹਾਡੇ ਡੀਵਾਈਸ \'ਤੇ ਨਿੱਜੀ ਜਗ੍ਹਾ ਮਿਲਦੀ ਹੈ।" "ਨਵੇਂ ਵਰਤੋਂਕਾਰ ਸ਼ਾਮਲ ਕਰ ਕੇ ਆਪਣਾ ਟੈਬਲੈੱਟ ਸਾਂਝਾ ਕਰੋ। ਹਰੇਕ ਵਰਤੋਂਕਾਰ ਨੂੰ ਵਿਉਂਤੀਆਂ ਹੋਮ ਸਕ੍ਰੀਨਾਂ, ਖਾਤਿਆਂ, ਐਪਾਂ, ਸੈਟਿੰਗਾਂ ਅਤੇ ਹੋਰ ਚੀਜ਼ਾਂ ਲਈ ਤੁਹਾਡੇ ਟੈਬਲੈੱਟ \'ਤੇ ਨਿੱਜੀ ਜਗ੍ਹਾ ਮਿਲਦੀ ਹੈ।" "ਨਵੇਂ ਵਰਤੋਂਕਾਰ ਸ਼ਾਮਲ ਕਰਕੇ ਆਪਣਾ ਫ਼ੋਨ ਸਾਂਝਾ ਕਰੋ। ਹਰੇਕ ਵਰਤੋਂਕਾਰ ਨੂੰ ਵਿਉਂਤੀਆਂ ਹੋਮ ਸਕ੍ਰੀਨਾਂ, ਖਾਤਿਆਂ, ਐਪਾਂ, ਸੈਟਿੰਗਾਂ ਅਤੇ ਹੋਰ ਚੀਜ਼ਾਂ ਲਈ ਤੁਹਾਡੇ ਫ਼ੋਨ \'ਤੇ ਨਿੱਜੀ ਜਗ੍ਹਾ ਮਿਲਦੀ ਹੈ।" "ਕੇਵਲ ਟੈਬਲੈੱਟ ਦਾ ਮਾਲਕ ਹੀ ਵਰਤੋਂਕਾਰਾਂ ਨੂੰ ਪ੍ਰਬੰਧਿਤ ਕਰ ਸਕਦਾ ਹੈ।" "ਕੇਵਲ ਫ਼ੋਨ ਦਾ ਮਾਲਕ ਹੀ ਵਰਤੋਂਕਾਰਾਂ ਨੂੰ ਵਿਵਸਥਿਤ ਕਰ ਸਕਦਾ ਹੈ।" "ਇਸ ਟੈਬਲੈੱਟ ’ਤੇ ਤੁਹਾਡੀ ਜਗ੍ਹਾ ਅਤੇ ਡਾਟਾ ਨਸ਼ਟ ਹੋ ਜਾਵੇਗਾ। ਤੁਸੀਂ ਇਸ ਕਾਰਵਾਈ ਨੂੰ ਅਣਕੀਤਾ ਨਹੀਂ ਕਰ ਸਕਦੇ।" "ਇਸ ਫ਼ੋਨ ’ਤੇ ਤੁਹਾਡੀ ਜਗ੍ਹਾ ਅਤੇ ਡਾਟਾ ਨਸ਼ਟ ਹੋ ਜਾਵੇਗਾ। ਤੁਸੀਂ ਇਸ ਕਾਰਵਾਈ ਨੂੰ ਅਣਕੀਤਾ ਨਹੀਂ ਕਰ ਸਕਦੇ।" "ਮਦਦ ਲੇਖ, ਫ਼ੋਨ ਅਤੇ ਚੈਟ" "ਮਦਦ ਲੇਖ, ਟੈਬਲੈੱਟ ਅਤੇ ਚੈਟ" "ਮਦਦ ਲੇਖ, ਡੀਵਾਈਸ ਅਤੇ ਚੈਟ" "ਫ਼ੋਨ ਚੈੱਕ ਕਰਨ ਲਈ ਡਬਲ ਟੈਪ ਕਰੋ" "ਸੂਚਨਾਵਾਂ ਦੇਖਣ ਲਈ ਟੈਬਲੈੱਟ \'ਤੇ ਦੋ ਵਾਰ ਟੈਪ ਕਰੋ" "ਸੂਚਨਾਵਾਂ ਦੇਖਣ ਲਈ ਡੀਵਾਈਸ \'ਤੇ ਦੋ ਵਾਰ ਟੈਪ ਕਰੋ" "ਦੇਖਣ ਲਈ ਫ਼ੋਨ ਚੁੱਕੋ" "ਸੂਚਨਾਵਾਂ ਦੇਖਣ ਲਈ ਟੈਬਲੈੱਟ ਨੂੰ ਚੁੱਕੋ" "ਸੂਚਨਾਵਾਂ ਦੇਖਣ ਲਈ ਡੀਵਾਈਸ ਨੂੰ ਚੁੱਕੋ" "ਸਮਾਂ, ਸੂਚਨਾਵਾਂ ਅਤੇ ਹੋਰ ਜਾਣਕਾਰੀ ਦੇਖਣ ਲਈ ਆਪਣੇ ਫ਼ੋਨ ਨੂੰ ਚੁੱਕੋ।" "ਸਮਾਂ, ਸੂਚਨਾਵਾਂ ਅਤੇ ਹੋਰ ਜਾਣਕਾਰੀ ਦੇਖਣ ਲਈ ਆਪਣੇ ਟੈਬਲੈੱਟ ਨੂੰ ਚੁੱਕੋ।" "ਸਮਾਂ, ਸੂਚਨਾਵਾਂ ਅਤੇ ਹੋਰ ਜਾਣਕਾਰੀ ਦੇਖਣ ਲਈ ਆਪਣੇ ਡੀਵਾਈਸ ਨੂੰ ਚੁੱਕੋ।" "ਫ਼ੋਨ ਦੇਖਣ ਲਈ ਟੈਪ ਕਰੋ" "ਟੈਬਲੈੱਟ ਦੇਖਣ ਲਈ ਟੈਪ ਕਰੋ" "ਡੀਵਾਈਸ ਦੇਖਣ ਲਈ ਟੈਪ ਕਰੋ" "ਆਪਣੀਆਂ ਸੂਚਨਾਵਾਂ ਦੇਖਣ ਲਈ, ਆਪਣੇ ਫ਼ੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ \'ਤੇ ਹੇਠਾਂ ਨੂੰ ਸਵਾਈਪ ਕਰੋ।" "ਆਪਣੀਆਂ ਸੂਚਨਾਵਾਂ ਦੇਖਣ ਲਈ, ਆਪਣੇ ਟੈਬਲੈੱਟ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ \'ਤੇ ਹੇਠਾਂ ਨੂੰ ਸਵਾਈਪ ਕਰੋ।" "ਆਪਣੀਆਂ ਸੂਚਨਾਵਾਂ ਦੇਖਣ ਲਈ, ਆਪਣੇ ਡੀਵਾਈਸ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ \'ਤੇ ਹੇਠਾਂ ਨੂੰ ਸਵਾਈਪ ਕਰੋ।" "2 ਸਿਮ ਵਰਤਣ ਵੇਲੇ, ਇਹ ਫ਼ੋਨ 4G ਤੱਕ ਸੀਮਤ ਰਹੇਗਾ। ""ਹੋਰ ਜਾਣੋ" "2 ਸਿਮ ਵਰਤਣ ਵੇਲੇ, ਇਹ ਟੈਬਲੈੱਟ 4G ਤੱਕ ਸੀਮਤ ਰਹੇਗਾ। ""ਹੋਰ ਜਾਣੋ" "2 ਸਿਮ ਵਰਤਣ ਵੇਲੇ, ਇਹ ਡੀਵਾਈਸ 4G ਤੱਕ ਸੀਮਤ ਰਹੇਗਾ। ""ਹੋਰ ਜਾਣੋ" "ਇਸ ਨਾਲ ਤੁਹਾਡੀ ਫ਼ੋਨ ਕਾਲ ਸਮਾਪਤ ਹੋ ਜਾਵੇਗੀ" "ਇਸ ਨਾਲ ਤੁਹਾਡੀ ਫ਼ੋਨ ਕਾਲ ਸਮਾਪਤ ਹੋ ਜਾਵੇਗੀ" "ਤੁਹਾਡਾ ਫ਼ੋਨ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਫ਼ੋਨ ਵਰਤਣ ਲਈ, ਆਪਣਾ ਪੁਰਾਣਾ ਪੈਟਰਨ ਦਾਖਲ ਕਰੋ।" "ਤੁਹਾਡਾ ਟੈਬਲੈੱਟ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਟੈਬਲੈੱਟ ਵਰਤਣ ਲਈ, ਆਪਣਾ ਪੁਰਾਣਾ ਪੈਟਰਨ ਦਾਖਲ ਕਰੋ।" "ਤੁਹਾਡਾ ਡੀਵਾਈਸ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਡੀਵਾਈਸ ਵਰਤਣ ਲਈ, ਆਪਣਾ ਪੁਰਾਣਾ ਪੈਟਰਨ ਦਾਖਲ ਕਰੋ।" "ਤੁਹਾਡਾ ਫ਼ੋਨ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਫ਼ੋਨ ਵਰਤਣ ਲਈ, ਆਪਣਾ ਪੁਰਾਣਾ ਪਿੰਨ ਦਾਖਲ ਕਰੋ।" "ਤੁਹਾਡਾ ਟੈਬਲੈੱਟ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਟੈਬਲੈੱਟ ਵਰਤਣ ਲਈ, ਆਪਣਾ ਪੁਰਾਣਾ ਪਿੰਨ ਦਾਖਲ ਕਰੋ।" "ਤੁਹਾਡਾ ਡੀਵਾਈਸ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਡੀਵਾਈਸ ਵਰਤਣ ਲਈ, ਆਪਣਾ ਪੁਰਾਣਾ ਪਿੰਨ ਦਾਖਲ ਕਰੋ।" "ਤੁਹਾਡਾ ਫ਼ੋਨ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਫ਼ੋਨ ਵਰਤਣ ਲਈ, ਆਪਣਾ ਪੁਰਾਣਾ ਪਾਸਵਰਡ ਦਾਖਲ ਕਰੋ।" "ਤੁਹਾਡਾ ਟੈਬਲੈੱਟ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਟੈਬਲੈੱਟ ਵਰਤਣ ਲਈ, ਆਪਣਾ ਪੁਰਾਣਾ ਪਾਸਵਰਡ ਦਾਖਲ ਕਰੋ।" "ਤੁਹਾਡਾ ਡੀਵਾਈਸ ਫੈਕਟਰੀ ਸੈਟਿੰਗਾਂ \'ਤੇ ਰੀਸੈੱਟ ਕੀਤਾ ਗਿਆ। ਇਹ ਡੀਵਾਈਸ ਵਰਤਣ ਲਈ, ਆਪਣਾ ਪੁਰਾਣਾ ਪਾਸਵਰਡ ਦਾਖਲ ਕਰੋ।" "ਸ਼ਾਇਦ ਤੁਹਾਡਾ ਫ਼ੋਨ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਜਾਂ ਚਾਰਜ ਨਹੀਂ ਹੋ ਰਿਹਾ। ਤੇਜ਼ੀ ਨਾਲ ਚਾਰਜ ਕਰਨ ਲਈ, ਸਿਫ਼ਾਰਸ਼ ਕੀਤੀ ਕੇਬਲ ਅਤੇ ਅਡਾਪਟਰ ਦੀ ਵਰਤੋਂ ਕਰੋ।" "ਸ਼ਾਇਦ ਤੁਹਾਡਾ ਡੀਵਾਈਸ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਜਾਂ ਚਾਰਜ ਨਹੀਂ ਹੋ ਰਿਹਾ। ਤੇਜ਼ੀ ਨਾਲ ਚਾਰਜ ਕਰਨ ਲਈ, ਸਿਫ਼ਾਰਸ਼ ਕੀਤੀ ਕੇਬਲ ਅਤੇ ਅਡਾਪਟਰ ਦੀ ਵਰਤੋਂ ਕਰੋ।" "ਸ਼ਾਇਦ ਤੁਹਾਡਾ ਟੈਬਲੈੱਟ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਜਾਂ ਚਾਰਜ ਨਹੀਂ ਹੋ ਰਿਹਾ। ਤੇਜ਼ੀ ਨਾਲ ਚਾਰਜ ਕਰਨ ਲਈ, ਸਿਫ਼ਾਰਸ਼ ਕੀਤੀ ਕੇਬਲ ਅਤੇ ਅਡਾਪਟਰ ਦੀ ਵਰਤੋਂ ਕਰੋ।" "ਆਪਣੇ ਫ਼ੋਨ ਨੂੰ ਅਣਲਾਕ ਕੀਤੇ ਬਿਨਾਂ" "ਆਪਣੇ ਟੈਬਲੈੱਟ ਨੂੰ ਅਣਲਾਕ ਕੀਤੇ ਬਿਨਾਂ" "ਜਦੋਂ ਤੁਸੀਂ ਆਪਣੇ ਫ਼ੋਨ \'ਤੇ ਪੋਰਟਰੇਟ ਅਤੇ ਲੈਂਡਸਕੇਪ ਮੋਡ ਵਿਚਕਾਰ ਅਦਲਾ-ਬਦਲੀ ਕਰਦੇ ਹੋ" "ਜਦੋਂ ਤੁਸੀਂ ਆਪਣੇ ਟੈਬਲੈੱਟ \'ਤੇ ਪੋਰਟਰੇਟ ਅਤੇ ਲੈਂਡਸਕੇਪ ਮੋਡ ਵਿਚਕਾਰ ਅਦਲਾ-ਬਦਲੀ ਕਰਦੇ ਹੋ" "ਆਪਣੇ ਫ਼ੋਨ \'ਤੇ ਰੰਗਾਂ ਨੂੰ ਦਿਖਾਉਣ ਦੇ ਤਰੀਕੇ ਨੂੰ ਵਿਵਸਥਿਤ ਕਰੋ" "ਆਪਣੇ ਟੈਬਲੈੱਟ \'ਤੇ ਰੰਗਾਂ ਨੂੰ ਦਿਖਾਉਣ ਦੇ ਤਰੀਕੇ ਨੂੰ ਵਿਵਸਥਿਤ ਕਰੋ" "ਫ਼ੋਨ ਸਪੀਕਰ" "ਟੈਬਲੈੱਟ ਸਪੀਕਰ" "ਡੀਵਾਈਸ ਸਪੀਕਰ" "ਇਸ ਫ਼ੋਨ ਦਾ ਸੰਗੀਤ ਅਤੇ ਵੀਡੀਓ ਦੋਵੇਂ ਹੈੱਡਫ਼ੋਨਾਂ \'ਤੇ ਚੱਲਣਗੇ" "ਇਸ ਟੈਬਲੈੱਟ ਦਾ ਸੰਗੀਤ ਅਤੇ ਵੀਡੀਓ ਹੈੱਡਫ਼ੋਨ ਦੇ ਦੋਨਾਂ ਜੋੜਿਆਂ \'ਤੇ ਚੱਲਣਗੇ" "ਇਸ ਡੀਵਾਈਸ ਦਾ ਸੰਗੀਤ ਅਤੇ ਵੀਡੀਓ ਹੈੱਡਫ਼ੋਨਾਂ ਦੇ ਦੋਨਾਂ ਜੋੜਿਆਂ \'ਤੇ ਚੱਲਣਗੇ" "ਇਸ ਫ਼ੋਨ ਦਾ ਸੰਗੀਤ ਅਤੇ ਵੀਡੀਓ ਤੁਹਾਡੇ ਵੱਲੋਂ ਕਨੈਕਟ ਕੀਤੇ ਗਏ ਹੈੱਡਫ਼ੋਨਾਂ \'ਤੇ ਚੱਲਣਗੇ" "ਇਸ ਟੈਬਲੈੱਟ ਦਾ ਸੰਗੀਤ ਅਤੇ ਵੀਡੀਓ ਤੁਹਾਡੇ ਵੱਲੋਂ ਕਨੈਕਟ ਕੀਤੇ ਗਏ ਹੈੱਡਫ਼ੋਨਾਂ \'ਤੇ ਚੱਲਣਗੇ" "ਇਸ ਡੀਵਾਈਸ ਦਾ ਸੰਗੀਤ ਅਤੇ ਵੀਡੀਓ ਤੁਹਾਡੇ ਵੱਲੋਂ ਕਨੈਕਟ ਕੀਤੇ ਗਏ ਹੈੱਡਫ਼ੋਨਾਂ \'ਤੇ ਚੱਲਣਗੇ" "ਇੱਕ ਆਡੀਓ ਸਟ੍ਰੀਮ ਨੂੰ ਸੁਣਨ ਲਈ, ਪਹਿਲਾਂ ਇਸ ਫ਼ੋਨ ਨਾਲ LE ਆਡੀਓ ਦਾ ਸਮਰਥਨ ਕਰਨ ਵਾਲੇ ਹੈੱਡਫ਼ੋਨਾਂ ਨੂੰ ਕਨੈਕਟ ਕਰੋ।" "ਇੱਕ ਆਡੀਓ ਸਟ੍ਰੀਮ ਨੂੰ ਸੁਣਨ ਲਈ, ਪਹਿਲਾਂ ਇਸ ਟੈਬਲੈੱਟ ਨਾਲ LE ਆਡੀਓ ਦਾ ਸਮਰਥਨ ਕਰਨ ਵਾਲੇ ਹੈੱਡਫ਼ੋਨਾਂ ਨੂੰ ਕਨੈਕਟ ਕਰੋ।" "ਇੱਕ ਆਡੀਓ ਸਟ੍ਰੀਮ ਨੂੰ ਸੁਣਨ ਲਈ, ਪਹਿਲਾਂ ਇਸ ਡੀਵਾਈਸ ਨਾਲ LE ਆਡੀਓ ਦਾ ਸਮਰਥਨ ਕਰਨ ਵਾਲੇ ਹੈੱਡਫ਼ੋਨਾਂ ਨੂੰ ਕਨੈਕਟ ਕਰੋ।" "ਇਹ ਫ਼ੋਨ LE ਆਡੀਓ ਦਾ ਸਮਰਥਨ ਨਹੀਂ ਕਰਦਾ, ਜੋ ਆਡੀਓ ਸਟ੍ਰੀਮਾਂ ਨੂੰ ਸੁਣਨ ਲਈ ਲੋੜੀਂਦਾ ਹੈ।" "ਇਹ ਟੈਬਲੈੱਟ LE ਆਡੀਓ ਦਾ ਸਮਰਥਨ ਨਹੀਂ ਕਰਦਾ, ਜੋ ਆਡੀਓ ਸਟ੍ਰੀਮਾਂ ਨੂੰ ਸੁਣਨ ਲਈ ਲੋੜੀਂਦਾ ਹੈ।" "ਇਹ ਡੀਵਾਈਸ LE ਆਡੀਓ ਦਾ ਸਮਰਥਨ ਨਹੀਂ ਕਰਦਾ, ਜੋ ਆਡੀਓ ਸਟ੍ਰੀਮਾਂ ਨੂੰ ਸੁਣਨ ਲਈ ਲੋੜੀਂਦਾ ਹੈ।"