"ਸ਼ੈਲ"
"ਬੱਗ ਰਿਪੋਰਟਾਂ"
"ਬੱਗ ਰਿਪੋਰਟ #%d ਸਿਰਜੀ ਜਾ ਰਹੀ ਹੈ"
"ਬੱਗ ਰਿਪੋਰਟ #%d ਕੈਪਚਰ ਕੀਤੀ ਗਈ"
"ਬੱਗ ਰਿਪੋਰਟ ਵਿੱਚ ਵੇਰਵਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ"
"ਕਿਰਪਾ ਕਰਕੇ ਉਡੀਕ ਕਰੋ..."
"ਬੱਗ ਰਿਪੋਰਟ ਜਲਦ ਹੀ ਫ਼ੋਨ \'ਤੇ ਦਿਖਾਈ ਦੇਵੇਗੀ"
"ਆਪਣੀ ਬੱਗ ਰਿਪੋਰਟ ਨੂੰ ਸਾਂਝਾ ਕਰਨ ਲਈ ਚੁਣੋ"
"ਆਪਣੀ ਬੱਗ ਰਿਪੋਰਟ ਸਾਂਝੀ ਕਰਨ ਲਈ ਟੈਪ ਕਰੋ"
"ਸਕ੍ਰੀਨਸ਼ਾਟ ਦੇ ਬਿਨਾਂ ਆਪਣੀ ਬੱਗ ਰਿਪੋਰਟ ਨੂੰ ਸਾਂਝਾ ਕਰਨ ਲਈ ਚੁਣੋ ਜਾਂ ਸਕ੍ਰੀਨਸ਼ਾਟ ਦੇ ਪੂਰੇ ਹੋਣ ਦੀ ਉਡੀਕ ਕਰੋ"
"ਸਕ੍ਰੀਨਸ਼ਾਟ ਦੇ ਬਿਨਾਂ ਆਪਣੀ ਬੱਗ ਰਿਪੋਰਟ ਨੂੰ ਸਾਂਝੀ ਕਰਨ ਲਈ ਟੈਪ ਕਰੋ ਜਾਂ ਸਕ੍ਰੀਨਸ਼ਾਟ ਦੇ ਪੂਰੇ ਹੋਣ ਦੀ ਉਡੀਕ ਕਰੋ"
"ਸਕ੍ਰੀਨਸ਼ਾਟ ਦੇ ਬਿਨਾਂ ਆਪਣੀ ਬੱਗ ਰਿਪੋਰਟ ਨੂੰ ਸਾਂਝੀ ਕਰਨ ਲਈ ਟੈਪ ਕਰੋ ਜਾਂ ਸਕ੍ਰੀਨਸ਼ਾਟ ਦੇ ਪੂਰੇ ਹੋਣ ਦੀ ਉਡੀਕ ਕਰੋ"
"ਬੱਗ ਰਿਪੋਰਟਾਂ ਵਿੱਚ ਸਿਸਟਮ ਦੀਆਂ ਵੱਖ-ਵੱਖ ਲੌਗ ਫ਼ਾਈਲਾਂ ਦਾ ਡਾਟਾ ਸ਼ਾਮਲ ਹੁੰਦਾ ਹੈ, ਜਿਸ ਵਿੱਚ ਉਹ ਡਾਟਾ ਸ਼ਾਮਲ ਹੋ ਸਕਦਾ ਹੈ ਜਿਸ ਨੂੰ ਤੁਸੀਂ ਸੰਵੇਦਨਸ਼ੀਲ ਮੰਨਦੇ ਹੋ (ਜਿਵੇਂ ਕਿ ਐਪ-ਵਰਤੋਂ ਅਤੇ ਟਿਕਾਣਾ ਡਾਟਾ)। ਬੱਗ ਰਿਪੋਰਟਾਂ ਨੂੰ ਸਿਰਫ਼ ਆਪਣੇ ਭਰੋਸੇਯੋਗ ਲੋਕਾਂ ਅਤੇ ਐਪਾਂ ਨਾਲ ਸਾਂਝਾ ਕਰੋ।"
"ਦੁਬਾਰਾ ਨਾ ਦਿਖਾਓ"
"ਬਗ ਰਿਪੋਰਟਾਂ"
"ਬਗ ਰਿਪੋਰਟ ਫ਼ਾਈਲ ਪੜ੍ਹੀ ਨਹੀਂ ਜਾ ਸਕੀ"
"ਬੱਗ ਰਿਪੋਰਟ ਵੇਰਵਿਆਂ ਨੂੰ ਜ਼ਿਪ ਫ਼ਾਈਲ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਿਆ"
"ਬਿਨਾਂ-ਨਾਮ"
"ਵੇਰਵੇ"
"ਸਕ੍ਰੀਨਸ਼ਾਟ"
"ਸਕ੍ਰੀਨਸ਼ਾਟ ਸਫਲਤਾਪੂਰਵਕ ਲਿਆ ਗਿਆ।"
"ਸਕ੍ਰੀਨਸ਼ਾਟ ਨਹੀਂ ਲਿਆ ਜਾ ਸਕਿਆ।"
"ਬੱਗ ਰਿਪੋਰਟ #%d ਵੇਰਵੇ"
"ਫ਼ਾਈਲ ਨਾਮ"
"ਬੱਗ ਸਿਰਲੇਖ"
"ਬੱਗ ਸਾਰਾਂਸ਼"
"ਰੱਖਿਅਤ ਕਰੋ"
"ਬੱਗ ਰਿਪੋਰਟ ਸਾਂਝੀ ਕਰੋ"